settings icon
share icon
ਪ੍ਰਸ਼ਨ

ਮੈਂ ਕੀਵੇ ਪਰਮੇਸ਼ਵਰ ਨਾਲ ਸਹੀ ਸਗਦਾ ਹਾ?

देवनागरी
ਉਤੱਰ


ਪਰਮੇਸ਼ਵਰ ਦੇ ਨਾਲ "ਸਹੀ"ਸਿਵਣ ਵਾਸਤੇ, ਸਾਕੁੰ ਸਾਰੇ ਕਲੋਂ ਪਹਲੇ ਏ ਸਮਝਣਾ ਪੋਸੀ ਕਿ "ਗਲਤ"ਕਿਆ ਹੇ? ਹਿੰਦਾ ਉਤਰ ਪਾਪ ਹੇ।"ਕੋਈ ਵੀ ਸਹੀ ਕੰਮ ਕਰਣ ਆਲਾ ਕਾਹਨੀ"(ਭਜਨ ਸੰਹਿਤਾ 14:3)।ਅਸਾਂ ਪਰਮੇਸ਼ਵਰ ਦੀ ਆਗਿਆ ਦੇ ਵਿਰੁੱਧ ਬਲਵਾ ਕਿਤੇ ਸੇ ;ਅਸਾਂ" ਭੇਡੋਂ ਦੀ ਕਲੀ ਭਟਕ ਗੇ ਹਾਸੇ"(ਯਸ਼ਾਯਾਹ 53:6)।

ਬੁਰਾ ਸਮਾਚਾਰ ਏ ਹੇ ਕਿ ਪਾਪ ਦੀ ਸਜਾ ਮ੍ਰਿਤਊ ।"ਜੋ ਆਦਮੀ ਪਪ ਕਰੇਸੀ ਉਹੀ ਮਰ ਵੇਸੀ"(ਯਹੇਜਕੇਲ17:4)।ਅੱਛਾ ਸਮਾਚਾਰ ਏ ਹੇ ਕਿ ਹੇਕ ਪ੍ਰੇਮੀ ਪਰਮੇਸ਼ਵਰ ਸਾਕੁੰ ਉਤਸਾਹਿਤ ਕਿਤੇ ਸੀ ਤਾਕਿ ਸਾਕੁੰ ਉਦਾਰ ਤਕ ਘੇਨ ਬਨੇ। ਯਿਸੂ ਅਪਣੇਹ ਮਕਸਦ ਦਾ ਐਲਾਨ ਈਵੇ ਕਿਤੀ ਹਈ ਕਿ ਓ "ਖੋਏ ਹੋਏ ਕੂੰ ਢੂੰਢਨ ਤੇ ਹੁੰਦਾ ਉਦਾਰ ਕਰਣ ਆਇਆ ਹੇ"( ਲੂਕਾ19:10), ਤੇ ਔ ਏ ਐਲਾਨ ਕੀ ਕਿ ਹੁੰਦਾ ਮਕਸਦ ਪੂਰਾ ਗੀਯ ਹਈ ਜੇੜੇ ਓ ਕਰੂਸ ਦੇ ਉਤੇ ਹੀਨ ਸ਼ਬਦੋਂ,"ਪੂਰਾ ਸੀ ਗੇ" ਦੇ ਨਾਲ ਮਰ ਹਈ(ਯਹੂਨਾ 19:30)।

ਪਰਮੇਸ਼ਵਰ ਦੇ ਨਾਲ ਸਹੀ ਸੰਬੰਧ ਦਾ ਸਿਵਣਾ ਅਪਣੇਹ ਪਾਪੋਂ ਕੁੰ ਮਨਨ ਨਾਲ ਹੀ ਸੁਰੂ ਸੀ ਵੇਂਦੇ। ਹਿੰਦੇ ਅਗੁਂ ਪਰਮੇਸ਼ਵਰ ਦੇ ਸਾਮਨੇ ਅਪਣੇਹ ਪਾਪੋਂ ਵਾਸਤੇ ਹੇਕ ਪਿਆਰ ਨਾਲ ਸਵੀਕਾਰਣਾ (ਯਸ਼ਾਯਾਹ 57:15 )ਤੇ ਪਾਪੋਂ ਕੂੰ ਸ਼ੋਡ਼ਨ ਵਾਸਤੇ ਪੱਕਾ ਵਾਦਾ ਅੰਦੇ। "ਕਿਉਂਕਿ ਧਰਮ ਕਿਤੇ ਮਨ ਨਾਲ ਵਿਸ਼ਵਾਸ ਕਰਣਾ ਪੋਂਦੇ,ਤੋ ਉਦਾਰ ਕਿਤੇ ਮੂ ਨਾਲ ਮਨਣਾ ਪੋਂਦੇ" (ਰੋਮਿਓਂ10:10)

ਏ ਪਛਤਾਵਾ ਵਿਸ਼ਵਾਸ ਦੇ ਨਾਲ ਹੋਵਣਾ ਚਾਹੀਦਾ ਹੇ-ਖਾਸਤੋਰ ਦੇ, ਏਂਝਾ ਵਿਸ਼ਵਾਸ ਕਿ ਯਿਸ਼ੂ ਦੀ ਸਾਡੇ ਕਿਤੇ ਬਲਿਦਾਨ ਕਿਤੀ ਹੁਈ ਜਾਨ ਵ੍ ਅਦਭੁੱਤ ਰੂਪ ਨਾਲ ਵਲਾਂ ਜੀਵਣਾ ਹੁੰਦਾ ਤੁਵਾਕੁੰ ਉਦਧਾਰਕਰਤਾ ਬਨਣ ਦੇ ਕਾਬਿਲ ਬਡੇਦੇ।“ਅਗਰ ਤੂ ਅਪਣੇਹ ਮੂ ਨਾਲ ਯਿਸੂ ਕੂੰ ਪ੍ਰਭੂ ਮਨਦੇ ਸਵੀਕਾਰ ਕਰੇਂ, ਤੇ ਅਪਣੇਹ ਮਨ ਨਾਲ ਵਿਸ਼ਵਾਸ ਕਰੇਂ ਕਿ ਪਰਮੇਸ਼ਵਰ ਹੁਨਕੁੰ ਮਰੋਂ ਹੁਵੋਂ ਵਿਚੋਂ ਜਿਲਾਏ ਸੀ, ਤਾਂ ਤੂੰ ਪੱਕਾ ਉਦਧਾਰ ਪੋਸੇਂ" (ਰੋਮਿਓਂ10:9) ਕਈ ਡੁਜੇ ਵਸ਼ਿਯ ਵਸ਼ਿਵਾਸ ਦੇ ਹੋਵਣ ਦੀ ਜਰੂਰਤ ਦੀ ਗਾਲ ਕਰੇਂਦੇ ਹੇਨ, (ਯਹੂਨਾ 20:28 ;ਪ੍ਰੇਰਿਤੋਂ ਕੇ ਕਾਮ 16:31;ਗਲਾਤਿਓਂ 2:16;3:11;26;ਤੇ ਇਫ਼ਸਿਆਂ 2:7।

ਪਰਮੇਸ਼ਵਰ ਦੇ ਨਾਲ ਸਹੀ ਸਵਿਣਾ ਤੁਵਾੜਾ ਹਨਿ ਵਾਰੇ ਐਚ ਆਖਂਣ ਦਾ ਵਸ਼ਿਯ ਹੇ ਐਚ ਪਰਮੇਸ਼ਵਰ ਤੁਵਾੜੇ ਬਦਲੇ ਕਿਆ ਕੋਛ ਕਤਿਤੇ ਸੀ । ਓ ਉਦਧਦਾਰਕਰਤਾ ਕੁਂ ਬੇਜੇਸੀ, ਏ ਤੁਵਾੜੇ ਪਾਪੋਂ ਕੁਂ ਹਟਾਵਨ ਕਤਿਤੇ ਬਲਿਦਾਨ ਦਾ ਇਂਤਜਾਮ ਕਤਿਤੇ ਸੀ (ਯਹੂਨਾ1:2-----),ਤੇ ਓ ਤੁਵਾੜੇ ਨਾਲ ਕਰੇਂਦੇ ਏ ਵਾਦਾ: "ਜੋ ਕੋਈ ਪ੍ਰਭੂ ਦਾ ਨਾਮ ਗੀਨੇਸੀ, ਉਦਧਦਾਰ ਪਾਸੀ ਸੀ (ਪ੍ਰੇਰਿਤੋਂ ਕੇ ਕਾਮ2:21),।

ਓਵਾਡ਼ ਪੋਤਰ ਦਾ ਦ੍ਰਸ਼ਿਟਾਂਤ (ਲੂਕਾ24:11-32) ਪਛਤਾਵਾ ਵ੍ ਮਾਫੀ ਦਾ ਹੇ ਸਾਰੇ ਕਲੋਂ ਸੁਨ੍ਦਰ ਓਦਾਰਨ ਹੇ। ਛੋਟਾ ਪੋਤਰ ਅਪਣੇਹ ਪਇਊ ਕਲੋਂ ਮੀਲੀ ਜਾਯਦਾਦ ਕੁਂ ਕੁਕਰਮ ਵੇਚ ਡੇਦੇਹ(ਆਯਤ23)। ਜੇੜੇ ਵੇਲੇ ਤੋ ਅਪਣੇਹ ਗਲਤ ਕਮੋਂ ਕੁਂ ਪਹਚਾਣੇਹ ਸੀ, ਹੁਨਵਾਲੇ ਓ ਗਰ ਵਾਪਸ ਵਨਣ ਦਾ ਫੇਂਸਲਾ ਗੀਦੇ ਸੀ(ਆਯਤ2-----)। ਓ ਏ ਅਨੁਮਾਨ ਲਗਾਏ ਸੀ ਕੇ ਓ ਹੋਣ ਪੁਤਰ ਆਖਵਵਣ ਦੇ ਲਾਏਕ ਕਾਵਨੀ ਰਹਯਾ (ਆਯਤ), ਲੇਕਿਨ ਏ ਗਲਤ ਹਈ। ਪੀਊ ਜੀਵੇ ਪਹਲੇ ਪਿਆਰ ਕਰੇਂਦੇ ਹਈ ਓਵੇਂ ਹੀ ਓਸ ਵਾਪਸ ਆਏ ਹੁਏ ਦੁਸਮਨ ਕੁਂ ਪ੍ਰੇਮ ਕਤਿਤੇ ਸੀ (ਆਯਤ 20) ਸਬ ਕੋਛ ਮਾਫ ਕਰ ਡੀਤੇ, ਤੇ ਹੇਕ ਖਾਨੇ ਦੀ ਦਾਵਤ ਦਾ ਹੁਕੁਮ ਡੀਤਾ ਗੇ (ਆਯਤ 2---) ਪਰਮੇਸ਼ਵਰ ਅਪਣੇਹ ਵਾਦੋਂ ਕੁਂ, ਜਨਿਦੇ ਐਚ ਮਾਫੀ ਦਾ ਵਾਦਾ ਵੀ ਸਾਮੀਲ ਹੇ, ਕੁਂ ਪੂਰਾ ਕਰਣ ਐਚ ਭਲਾ ਹੇ ।" ਯਹੋਵਾ ਟੁਟੇ ਹੁਏ ਮਨ ਆਲੇ ਰਹਾਂਦੇ, ਤੇ ਪਸਿ ਹੁਵੋ ਦਾ ਉਦਧਾਰ ਕਰੇਂਦੇ"(ਭਜਨ ਸਂਹਿਤਾ 33)

ਅਗਰ ਤਸਾਂ ਪਰਮੇਸ਼ਵਰ ਦੇ ਨਾਲ ਸਹੀ ਸਵਿਣਾ ਚਾਹੰਦੇ ਵੇ, ਤਾਂ ਇਥਾਂਹ ਹੇਕ ਆਸਾਨ ਪ੍ਰਰਾਥਨਾ ਹੇ। ਯਾਦ ਰੱਖੋ ਪ੍ਰਰਾਥਨਾ ਯਾ ਕੋਈ ਡੂਝੀ ਪ੍ਰਰਾਥਨਾ ਦਾ ਬੋਲਣਾ ਤੁਵਾਕੁੰ ਬਚਾ ਨਿ ਸਗਦਾ । ਕੇਵਲ ਯਿਸ਼ੂ ਐਚ ਵਿਸ਼ਵਾਸ ਹੀ ਹੇ ਜੋ ਤੁਵਾਕੁੰ ਪਾਪ ਕਲੋਂ ਬਚਾ ਸਗਦੇ । ਏ ਪ੍ਰਰਾਥਨਾ ਹੁੰਦੇ ਐਚ ਤੁਵਾਡੇ ਵਿਸ਼ਵਾਸ ਕੁੰ ਡੀਖਾਵਨ ਤੇ ਤੁਵਾਡੇ ਵਾਸਤੇ ਉਦਧਾਰ ਦਾ ਇੰਤਜਾਮ ਕਰਣ ਵਾਸਤੇ ਧੰਨਵਾਦ ਡੇਵਨ ਦਾ ਹੇਕ ਤਰਿਕਾ ਹੀ ਹੇ।"ਹੇ,ਪਰਮੇਸ਼ਵਰ, ਮੈਂ ਜਾਣਦਾ ਹਾਂ ਕਮਿਯ ਤੁਵਾਡੇ ਖਿਲਾਫ ਪਾਪ ਕਤਿਤੇ ਸੀ, ਤੇ ਮੈਂ ਸਜਾ ਦਾ ਹੱਕਦਾਰ ਹਾਂ। ਲੇਕਿਨ ਯਿਸੁ ਮਸੀਹ ਹੁੰ ਸਜਾ ਕੁੰ ਅਪਣੇਹ ਉਤੇ ਘੇਨ ਗੀਧੇ ਜੀਦਾ ਮੈਂ ਭਾਗੀ ਹਮ ਤਾਕਹਿੰਦੇ ਉਤੇ ਵਿਸ਼ਵਾਸ ਕਰਣਂ ਨਾਲ ਮੈਂ ਮਾਫ ਕਤਿਤਾ ਬਨਾ। ਮੈਂ ਉਦਧਾਰ ਕਤਿਤੇ ਤੇਡੇਹ ਉਤੇ ਅਪਣੇਹ ਵਿਸ਼ਵਾਸ ਕੁਂ ਰਖੇਂਦਾ ਹਾਂ। ਤੇਡੇਹ ਅਦਭੁੱਤ ਅਨੁਗ੍ਰਹ ਵ੍ ਮਾਫੀ- ਜੋ ਅਨੰਤ ਜੀਵਨ ਦਾ ਇਨਾਮ ਹੇਨ, ਦੇ ਵਾਸਤੇ ਨੈਂ ਤੁਵਾਡਾ ਧੰਨਵਾਦ ਕਰੇਂਦਾ ਹਾ। ਆਮੀਨ"।

ਕਿਉਂਕਿ ਜੋ ਕੋਛ ਤੁਸਾਂ ਹਿਥਾਂ ਪਡ਼ੇ ਵੇ ਕਿਯਾ ਹੁੰਦੇ ਕਾਰਨ ਤੁਸਾਂ ਮਸੀਹ ਦੇ ਪੀਛੂ ਚਲਨ ਦਾ ਫੇਂਸਲਾ ਗੀਧਾ ਹੇ? ਅਗਰ ਇਂਝਾ ਹੇ ਤਾਂ ਦਿਆ ਕਰ ਦੇ ਤਲੇ ਡੀਤੇ ਹੁਵੇ "ਮਯ ਅਜ ਯਿਸ਼ੂ ਕੂੰ ਮਨ ਗੀਧੇ ਮੀ" ਆਲੇ ਬਟਨ ਕੂੰ ਦਬਾਓ।

English



ਮੁਲਤਾਨੀ ਦੇ ਮੂਲ ਪੇਜ ਉਤੇ ਵਾਪਸ ਬਨੋ

ਮੈਂ ਕੀਵੇ ਪਰਮੇਸ਼ਵਰ ਨਾਲ ਸਹੀ ਸਗਦਾ ਹਾ?
Facebook icon Twitter icon Pinterest icon Email icon
© Copyright Got Questions Ministries