settings icon
share icon
ਪ੍ਰਸ਼ਨ

ਯਿਸੂ ਮਸੀਹ ਕੋਣ ਹੈ?

देवनागरी
ਉਤੱਰ


ਕਿਆ ਪਰਮੇਸ਼ਵਰ ਦੀ ਮਜੂਦਗੀ ਹੇ?" ਹਿਨ ਪ੍ਰਸਨ ਦੇ ਵਿਪਰਿਤ ਬਡ਼ੇ ਕਮ ਲੋਗ ਏ ਪ੍ਰਸਨ ਕਿਤੇ ਕਿ ਕਿਆ ਯਿਸੂ ਮਸੀਹ ਦਾ ਕੋਈ ਮਜੂਦਗੀ ਹਈ ਏ ਸਾਧਾਰਨ ਰੂਪ ਵੇਚ ਸਵੀਕਾਰ ਕਿਤਾ ਵੇਂਦੇ ਕਿ ਯਿਸੂ ਸਚ ਹੇਕ ਮਨੁਖ ਹਈ ਜੋ ਲਗਭਗ 2000 ਸਾਲੋਂ ਪਹਲੇ ਇਸਰਾਇਲ ਦੀ ਧਰਤੀ ਦੇ ਉਤੇ ਚਲਾ ਫਿਰ ਹਈ। ਬਾਤਚੀਤ ਹੁਨਵਾਲੇ ਸੁਰੂ ਸਿਂਦੀ ਹੇ ਜੇਡੇ ਯਿਸੂ ਦੀ ਪਹਿਚਾਨ ਦੇ ਵਿਸ਼ਯ ਉਤੇ ਵਿਚਾਰ ਸ਼ਿਂਦੇ। ਲਗਭਗ ਹਰ ਹੇਕ ਧਰਮ ਏ ਸ਼ਿਖਾਨਦੇ ਕਿ ਯਿਸੂ ਹੇਕ ਪੈਦਗਮਬਰ ਯਾ ਹੇਕ ਅਛਾ ਸ਼ਿਸਕ, ਯਾ ਹੇਕ ਧਾਰਮਿਕ ਮਨੁਖ ਹਈ। ਸਮਮਯਾ ਏ ਹੇ ਕਿ, ਬਾਈਬਲ ਸਾਕੂਂ ਡਸੇਂਦੀ ਹੇ ਕਿ ਯਿਸੂ ਆਦਿਕਲ ਕਲੋਂਹੀ ਹੇਕ ਭਵਿਸ਼ਯਵਕਤਾ, ਹੇਕ ਅਛਾ ਸ਼ਿਸਕ. ਯਾ ਹੇਕ ਧਾਰਮਿਕ ਮਨੁਖ ਕਲੋਂ ਕਂਹੀ ਜਿਆਦਾ ਬਡ ਦੇ ਹਈ

ਸੀ ਏਸ ਲੁਇਸ ਅਪਨੇਹ ਕਿਤਾਬ ਮੇਯਰ ਕ੍ਰਿਸਚੈਨਿਟੀ( ਕੇਵਲਮਾਤਰ ਮਸੀਹਯਤ)ਏਚ ਏ ਲਿਖਦੇ ਹੇਨ, " ਮਯ ਇਥਾਂਹ ਕਰੇ ਕਿਸੀ ਕੂਂ ਵੀ ਅਸਲੀ ਮੂਰਖਤਾ ਭਰੀ ਗਾਲ ਕੂਂ ਆਖਣ ਕਲੋਂ ਰੋਕਨ ਦੀ ਕੋਸ਼ਿਸ ਕਰੇਂਦਾ ਪਿਯਾਂ ਜਿਨਕੂਂ ਲੋਗ ਪਰਮੇਸ਼ਵਰ ਯਿਸੂ ਮਸੀਹ ਦੇ ਬਾਰੇ ਏਚ ਆਖਦੇ : ਮਯ ਯਿਸੂ ਕੂਂ ਹੇਕ ਮਹਾਨ ਨੈਤਿਕ ਸ਼ਿਸ਼ਕ ਦੇ ਰੂਪ ਏਚ ਮਨਨ ਕੂਂ ਤਿਆਰ ਹਾਂ, ਲੇਕਿਨ ਮਯ ਉਨਦੇ ਪਰਮੇਸ਼ਵਰ ਹੋਵਨ ਦੇ ਦਾਵੇ ਕੂਂ ਨੀ ਮਨਂਦਾ। ਏ ਹੇਕ ਏਂਝੀ ਗਾਲ ਹੇ ਜੋ ਸਾਕੂਂ ਨੀ ਆਖਨੀ ਚਾਹਦੀ। ਹੇਕ ਮਨੁਖ ਜੋ ਕੇਵਲ ਹੇਕ ਮਨੁਖ ਹਈ ਤੇ ਹੀਨ ਤਰਹ ਦੀ ਗਹਾਲੋਂ ਆਖਦਾ ਹਈ ਜੇਂਡੀ ਯਿਸੂ ਆਖੇ ਹੇਕ ਮਹਾਨ ਨੈਤਿਕ ਸ਼ਿਸਕ ਨੀ ਹੋ ਸਗਦਾ । ਓ ਯਾ ਤਾ ਹੇਕ ਪਾਗਲ ਆਦਮੀ ਹੋਸੀ-ਹੀਨ ਤਰਹ ਜੀਵੇਂ ਕੇਈ ਆਦਮੀ ਆਖੇ ਕਿ ਓ ਹੇਕ ਪਕਾ ਹੁਵਾ ਅੰਡਾ ਹੇ- ਯਾ ਅਲਾ ਓ ਨਰਕ ਦਾ ਸੈਤਾਨ ਹੋ ਸਗਦੇ। ਤੁਵਾਕੁਂ ਅਪਨਾ ਚੁਨਾਵ ਕਰਨਾ ਚਾਹੀਦਾ ਹੇ। ਯਾਂ ਤਾਂ ਏ ਪਰਮੇਸ਼ਵਰ ਦਾ ਪੋਤਰ ਹਈ ਤੇ ਹੇ, ਯਾ ਵਲਾ ਕੋਈ ਪਾਗਲ ਯਾ ਕੋਛ ਓਰ ਇਨਦੇ ਕਲੋਂ ਵੀ ਜਿਆਦਾ ਗਰੀਬ ਆਦਮੀ। ਤੁਸਾਂ ਮੂਰਖਤਾ ਦੇ ਕਿਤੇ ਉਨਦੇ ਚੋਪ ਕਰਾ ਸਗਦੇ ਵੇ, ਉਨਦੇ ਉਤੇ ਥੋਕ ਸਗਦੇ ਵੇ ਤੇ ਹੇਕ ਦੁਸ਼ਟਆਤਮਾ ਦੇ ਰੂਪ ਏਚ ਉਨਕੁ ਮਾਰ ਸਗਦੇ ਵੇ; ਯਾ ਤੁਸਾਂ ਉਲਦੇ ਕਦਮੋਂ ਵੇਚ ਡਾਹਯੇ ਦੇ ਉਨਕੁਂ ਪ੍ਰਭੁ ਤੇ ਪਰਮੇਸ਼ਵਰ ਆਖ ਸਗਦੇ ਵੇ। ਲੇਕਿਨ ਕਡ਼ੀ ਵੀ ਕ੍ਰਿਪਾ ਨਾਲ ਭਰੀ ਮੂਰਖਤਾ ਦੇ ਨਾਲ ਏ ਫੇਂਸਲਾ ਨੀ ਘੀਨਨਾ ਚਾਹੀਦਾ ਓ ਹੇਕ ਮਹਾਨ ਸ਼ਿਕਸ਼ਕ ਹਈ। ਓ ਸਾਡੇ ਕਿਤੇ ਏ ਵਿਕਲਪ ਖੋਲਾ ਕਾਹਨੀ ਛੋਡ਼ਾ। ਉਨਦੀ ਏੰਝੀਂ ਕੋਈ ਮੰਸ਼ਾ ਕਾਹਨਾ ਹਈ।

ਹੀਨ ਸਾਂਗੁਂ, ਯਿਸ਼ੂ ਅਪਨੇਹ ਕੂਂ ਕੌਣ ਹੋਵਣ ਦਾ ਦਾਵਾ ਕਿਤੇ ਸੀ? ਬਾਇਬਲ ਕਿਆ ਆਖਦੀ ਹੇ ਕਿ ਓ ਕੌਣ ਹਈ? ਸਾਰੇ ਕਲੋਂ ਪਹਲੇ, ਯਹੂੰਨਾ 10:30 ਏਚ ਯਿਸ਼ੂ ਦੇ ਸ਼ਬਦੋਂ ਦੀ ਓਰ ਡੇਖੋ,"ਮਯ ਤੇ ਪਿਤਾ ਹੇਕ ਹੇਸੇ।" ਪਹਲੀ ਨਜਰ ਏਚ, ਏ ਪਰਮੇਸ਼ਵਰ ਹੋਵਨ ਦੇ ਦਾਵੇ ਦੇ ਰੂਪ ਏਚ ਨੀ ਲਗਤਾ ਪਿਆ। ਲੇਕਿਨ ਵਲਾ ਵੀ, ਉਨਦੇ ਸ਼ਬਦ ਉਤੇ ਯਹੂਦਿਆਂ ਦੇ ਜਵਾਬ ਕੂਂ ਡੇਖੋ,"ਯਹੂਦੀ ਉਨਕੂਂ ਉਤਰ ਡੀਤੇ ਨੇ, ਕਿ ਅੱਛੇ ਕਮ ਕਿਤੇ ਅਸਾਂ ਤੇਕੁਂ ਪਥਰ ਕਾਹਨੀ ਮ੍ਰੇਂਦੇ ਪੇ ਲੇਕਿਨ ਪਰਮੇਸ਼ਵਰ ਦੀ ਬੁਰਾਈ ਕਰਨ ਦੇ ਕਾਰਨ; ਤੇ ਹੀਨ ਸਾਂਗੁਂ ਕਿ ਤੂ ਮਨੁਖ ਸੀ ਦੇ ਅਪਨੇਹ ਆਪ ਕੂਂ ਪਰਮੇਸ਼ਵਰ ਡਸੇਂਦੀ"(ਯਹੂੰਨਾ 10:33)। ਯਹੂਦਿਆਂ ਯਿਸ਼ੂ ਦੇ ਸ਼ਗਦ ਸੂਂ ਪਰਮੇਸ਼ਵਰ ਹੋਵਨ ਦਾ ਦਾਵਾ ਸਮਝਾ ਹਈ। ਅਗੁ ਆਵਨ ਆਲੀ ਆਯਤਾਂ ਏਚ ਯਿਸ਼ੂ ਯਹੂਦਿਓਂ ਕੂਂ ਸੁਧਾਰਨ ਵਾਸਤੇ ਕਡ਼ੀ ਵੀ ਏ ਕਾਹਨੀ ਆਖਾ,"ਮਯ ਪਰਮੇਸ਼ਵਰ ਹੋਵਨ ਦਾ ਦਾਵਾ ਕਾਹਨਾ ਕਿਤਾ ਹਾਮੀ।" ਏ ਸਂਕੇਤ ਡੇਂਦੇ ਕਿ ਯਿਸ਼ੂ ਏ ਏਲਾਨ ਕਰੇਂਦੇ ਹੁਵੇ ਕਿ,"ਮਯ ਤੇ ਪਿਤਾ ਹੇਕ ਹੇਸੇ"(ਯਹੂੰਨਾ 10:30) ਸਚ ਏਚ ਆਖਦਾ ਪਿਯਾ ਹਈ ਕਿ ਓ ਪਰਮੇਸ਼ਵਰ ਹੇ।

ਯਹੂੰਨਾ 7:57 ਹੇਕ ਤੇ ਉਦਾਹਰਨ ਹੇ; ਯਿਸ਼ੂ ਆਖੇ,"ਮਯ ਤੁਵਾਕੁਂ ਸਚ ਸਚ ਆਖਦਾ ਹਾਂ ਕਿ ਇਨਦੇ ਕਲੋਂ ਪਹਲੇ ਕਿ ਅਬਰਾਹਾਮ ਪੈਦਾ ਸਿਯਾ ਹਈ, ਮਯ ਹਾਂ।" ਹੇਕ ਵਾਰ ਵਾਲਾ, ਜਵਾਬ ਏਚ, ਯਹੂਦੀ ਪਥਰ ਉਠਾ ਦੇ ਯਿਸ਼ੂ ਕੂਂ ਮਰਨ ਦੀ ਕੋਸ਼ਿਸ਼ ਕਰੇਂਦੇ ਕਿ(ਯਹੂੰਨਾ 7:51)। ਯਿਸ਼ੂ ਅਪਨੀਹ ਪਹਚਾਨ ਦੇ ਏਲਾਨ "ਮਯ ਹਾਂ" ਆਕ ਦੇ ਡੀਤੇ ਸੀ ਓ ਪੁਰਾਨੇ ਨਿਯਮ ਏਚ ਪਰਮੇਸ਼ਵਰ ਦੇ ਨਾਮ ਦੇ ਸ਼ੀਧੇ ਤੌਰ ਉਤੇ ਲਾਗੁ ਸਿਂਡੀ ਹਈ(ਨਿ੍ਰਗਮਨ 3:14)। ਯਹੂਦੀ ਵਲਾ ਯਿਸ਼ੂ ਕੂਂ ਕਿਉਂ ਪਥਰ ਮਰਨਾ, ਚਾੰਹਦੇ ਹਨ ਅਗਰ ਓਹ ਏੰਝਾਂ ਕੋਛ ਕਾਹਨਾ ਆਖਾ ਹਈ ਜੀਕੂਂ ਓ ਪਰਮੇਸ਼ਵਰ ਦੀ ਬੁਰਾਈ ਸਮਝਦੇ ਹਨ, ਅਰਥਾਤ ਪਰਮੇਸ਼ਵਰ ਹੋਵਨ ਦਾ ਦਾਵਾ?

ਯਹੂੰਨਾ 1:1 ਆਖਦਾ ਹੇ ਕਿ "ਵਚਨ ਪਰਮੇਸ਼ਵਰ ਹਈ।" ਯਹੂੰਨਾ 1:14 ਆਖਦਾ ਹੇ"ਵਚਨ ਸਰੀਰ ਇਚ ਆਏ" ਏ ਸਾਫ ਸੰਕੇਤ ਡੇਂਦੇ ਕਿ ਯਿਸੂ ਹੀ ਸਰੀਰ ਰੂਪ ਇਚ ਪਰਮੇਸ਼ਵਰ ਹੇ। ਚੇਲਾ ਥੋਮਾ ਯਿਸੂ ਦੇ ਸੰਬੰਧ ਇਚ ਆਖਦਾ ਹੇ ਕਿ,"ਹੇ ਮੇਡੇ ਪ੍ਰਭੁ, ਹੇ ਮੇਡੇ ਪਰਮੇਸ਼ਵਰ"(ਯਹੂੰਨਾ 20:27)। ਯਿਸੂ ਉਨਾਕੁਂ ਕਾਹਨੀ ਸਹੀ ਕਿਤਾ। ਪ੍ਰੇਰਿਤ ਪੌਲੁਸ ਉਨਦਾ ਹੀਨ ਰੂਪ ਇਚ ਵਰਨਨ ਕਰੇਂਦੇ ਕਿ, "ਅਪਨੇਹ ਮਹਾਨ ਪਰਮੇਸ਼ਵਰ ਤੇ ਉਧਾਰ ਕਰਤਾ ਯਿਸੂ ਮਸੀਹ" (ਤੀਤੁਸ 2:13)। ਪ੍ਰੇਰਿਤ ਪਤਰਸ ਵੀ ਇੰਝਾ ਹੀ ਆਖਦੇ ਕਿ, "ਸਾਡੇ ਪਰਮੇਸ਼ਵਰ ਤੇ ਉਧਾਰਕਰਤਾ ਯਿਸੂ ਮਸੀਹ "(2 ਪਤਰਸ 1:1)। ਪਿਤਾ ਪਰਮੇਸ਼ਵਰ ਵੀ ਯਿਸੂ ਦੀ ਅਸਲੀ ਪਹਚਾਨ ਦਾ ਗਵਾਹ ਹੇ, "ਲੇਕਿਨ ਪੋਤ੍ਰ ਕੂਂ ਆਖਦੇ ਕਿ, "ਹੇ ਪਰਮੇਸ਼ਵਰ, ਤੇਰਾ ਸਿੰਹਾਸਨ ਹਮੇਸ਼ਾਂ ਹਮੇਸ਼ਾਂ ਰਹਾਸੀ, ਤੇਡੇ ਰਾਜਯ ਦਾ ਰਾਜਦੰਡ ਨਿਆਏਂ ਦਾ ਰਾਜਦੰਡ ਹੇ।" ਪੁਰਾਨੇ ਨਿਯਮ ਦੀ ਮਸੀਹ ਦੇ ਕਿਤੇ ਆਖੀ ਗਈ ਭਵਿਸ਼ਵਾਨਿਆਂ ਉਨਦੇ ਈਸ਼ਵਰਤਵ ਦਾ ਏਲਾਨ ਕਰੇਂਦੀ ਹੇਨ ਕਿ, "ਕਿਉਂਕਿ ਸਾਡੇ ਵਾਸਤੇ ਹੇਕ ਪੋਤ੍ਰ ਡੀਤਾ ਗੇ, ਤੇ ਪ੍ਰਭੁਤਾ ਉਨਦੇ ਕੰਦੇ ਉਤੇ ਹੋਸੀ, ਤੇ ਉਨਦਾ ਨਾਮ ਅਦਭੁੱਤ ਯੁਕਤੀ ਕਰਨ ਆਲਾ ਪ੍ਰਾਕਰਮੀ ਪਰਮੇਸ਼ਵਰ, ਅਨੰਤਕਾਲ ਦਾ ਪਿਤਾ, ਤੇ ਸ਼ਾਂਤੀ ਦਾ ਰਾਜਕੁਮਾਰ ਰਖਾ ਵੇਸੀ" (ਯਸ਼ਾਯਾਹ 9:6)।

ਹੀਨ ਸਾਂਗੁ ਹੀ, ਜੇਂਝਾ ਕਿ ਸੀ ਐਸ ਲੁਇਸ ਦਲੀਲ ਡੇਂਦਾ ਹੇ, ਕਿ ਯਿਸੂ ਕੂਂ ਅੱਛੇ ਸ਼ਿਕਸ਼ਕ ਦੇ ਰੂਪ ਇਚ ਮਨਨਾ ਕੋਈ ਵਿਕਲਪ ਕਾਹਨਾ ਹਈ. ਯਿਸੂ ਸਾਫ ਰੂਪ ਇਚ ਤੇ ਪਰਮੇਸ਼ਵਰ ਹੋਵਨ ਦੇ ਇਨਕਾਰ ਨਾ ਕਿਤੇ ਵਨਨ ਆਲੇ ਦਾਵੋਂ ਕੁਂ ਕਿਤਾ ਹਈ। ਅਗਰ ਓ ਪਰਮੇਸ਼ਵਰ ਕਾਹਨੀ, ਤਾਂ ਵਲਾ ਓ ਝੂਠਾ ਹੇ, ਤੇ ਹਿਨ ਸਾਂਗੁਂ ਹੇਕ ਪੈਗੰਬਰ, ਅੱਛਾ ਸ਼ਿਕਸ਼ਕ, ਜਾਂ ਧਾਰਮਿਕ ਮਨੁਖ ਕਾਹਨੀ। ਯਿਸੂ ਦੇ ਸ਼ਬਦੋਂ ਦੀ ਵਿਆਖਿਆ ਦੀ ਕੋਸ਼ਿਸ਼ ਕਰੇਂਦੇ ਹੁਏ, ਆਧੁਨਿਕ"ਵਿਧਾਨ" ਏ ਦਾਵਾ ਕਰੇਂਦੇ ਕਿ "ਅਸਲੀ ਇਤਿਹਾਸਿਕ ਯਿਸੂ" ਉਨਾਂ ਨਿਰੀ ਸਾਰੀ ਗਹਾਲੋਂ ਕੂਂ ਕਾਹਨੀ ਆਖਾ ਜਿਨਾਂਹ ਕੂਂ ਬਾਇਬਲ ਇਚ ਓ ਆਖੇ। ਪਰਮੇਸ਼ਵਰ ਦੇ ਵਚਨ ਨਾਲ ਬਹਸ ਕਰਨ ਆਲੇ ਅਸਾਂ ਕੌਣ ਹੁੰਦੇ ਸੇ ਕਿ ਯਿਸੂ ਕਿਆ ਆਖੇ ਯਾ ਕਿਆ ਕਾਹਨੀ ਆਖਾ? ਕੀਵੇਂ ਕੋਈ ਹੇਕ "ਵਿਧਾਨ" ਜੋ ਯਿਸੂ ਦੇ ਡੂ ਹਜ਼ਾਰ ਸਾਲ ਬਾਦ ਆਏ ਐਚ ਇੰਝਾ ਉਤਮ ਅਨੁਭਵ ਉਨਦੀ ਬਜਾਏ ਜੋ ਉਨਦੇ ਨਾਲ ਰਹੇਨ, ਜੇਡੇ ਉਨਦੀ ਸੇਵਾ ਕਿਤੇ ਨੇ ਤੇ ਖੋਦ ਯਿਸੂ ਕਲੋਂ ਸ਼ਿਕਸ਼ਾ ਗੀਧੇ ਨੇ ਕਲੋਂ ਕੀਵੇਂ ਸੀ ਸਗਦੇ ਕਿ ਯਿਸੂ ਕਿਆ ਆਖੇ ਯਾ ਕਿਆ ਕਾਹਨੀ ਆਖਾ(ਯਹੂੰਨਾ 14:26)?

ਯਿਸੂ ਦੀ ਸੱਚੀ ਪਹਚਾਨ ਦੇ ਉਤੇ ਪ੍ਰਸ਼ਨ ਇਤਨਾ ਅਹਮ ਕਿਉਂ ਹੇ? ਹੀਨ ਗਾੱਲ ਦੇ ਕਾਇਆ ਮਾਇਨੇ ਹੇਨ ਕਿ ਯਿਸੂ ਪਰਮੇਸ਼ਵਰ ਹੇ ਯਾ ਕਾਹਨਾ? ਇਨਦਾ ਸਾਰੇ ਕਲੋਂ ਅਹਮ ਕਾਰਨ ਹੇ ਕਿ ਯਿਸੂ ਕੂਂ ਹੀਨ ਸਾਂਗੁਂ ਪਰਮੇਸ਼ਵਰ ਸੀਵਨਾ ਹਈ ਓ ਏ ਹੇ ਕਿ ਅਗਰ ਯਿਸੂ ਪਰਮੇਸ਼ਵਰ ਕਾਹਨੀ, ਤਾਂ ਉਨਦਾ ਮਰਨਾ ਸਾਰੇ ਸੰਸਾਰ ਦੇ ਪਾਪੋਂ ਦੇ ਜੁਰਮਾਨੇ ਦੀ ਕੀਮਤ ਅਦਾ ਕਰਨ ਦੇ ਕਿਤੇ ਕਾਫੀ ਕਾਹਨੀ ਸੀ ਸਗਦੀ ਹਈ(1 ਯਹੂੰਨਾ 2:2)। ਕੇਵਲ ਪਰਮੇਸ਼ਵਰ ਹੀ ਇੰਝੇ ਇਤਨੇ ਵਡੇ ਜੁਰਮਾਨੇ ਕੂਂ ਭਰ ਸਗਦੇ (ਰੋਮਿਓਂ 5:7, 2 ਕੁਰੰਥੀਓਂ 5:21)। ਯਿਸ਼ੂ ਕੂਂ ਪਰਮੇਸ਼ਵਰ ਸੀਵਨਾ ਹਈ ਜਿਨਦੇ ਨਾਲ ਤਾਕਿ ਓ ਸਾਡਾ ਕਰਜ ਕੂਂ ਅਦਾ ਕਰ ਸਕੇ। ਯਿਸ਼ੂ ਕੂਂ ਮਨੁਖ ਹੋਵਨਾ ਹਈ ਤਾਕਿ ਓ ਮਰ ਸਕੇ। ਉਧਾਰ ਬਸ ਯਿਸੂ ਮਸੀਹ ਇਚ ਵਿਸ਼ਵਾਸ ਕਰਨ ਨਾਲ ਹੀ ਮਿਲਸੀ। ਯਿਸੂ ਦਾ ਇਸ਼ਵਰਤਵ ਹੀ ਹੇ ਕਿਉਂਕਿ ਓ ਹੀ ਉਧਾਰ ਦਾ ਹੇਕ ਮਾਤ੍ਰ ਰਾਸਤਾ ਹੇ। ਯਿਸੂ ਦਾ ਇਸ਼ਵਰਤਵ ਹੀ ਹੇ ਜਿਨਦੇ ਕਾਰਨ ਓ ਏ ਏਲਾਨ ਕਰੇਂਦੇ ਕਿ, "ਰਾਸਤਾ ਤੇ ਸਚਾਈ ਤੇ ਜੀਵਨ ਮੈਂ ਹੀ ਹਾਂ। ਬਿਨਾਂ ਮੇਡੇ ਕਲੋਂ ਕੋਈ ਪਿਤਾ ਦੇ ਕਲੇ ਨੀ ਵਨ ਸਗਦਾ"(ਯਹੂੰਨਾ 14:6)

Englishਮੁਲਤਾਨੀ ਦੇ ਮੂਲ ਪੇਜ ਉਤੇ ਵਾਪਸ ਬਨੋ

ਯਿਸੂ ਮਸੀਹ ਕੋਣ ਹੈ?
Facebook icon Twitter icon Pinterest icon Email icon
© Copyright Got Questions Ministries