settings icon
share icon
ਪ੍ਰਸ਼ਨ

ਕਿਯਾ ਪਰਮੇਸ਼ਵਰ ਦਾ ਅਸਤਿਤਵ ਹੈ? ਕਿਯਾ ਪਰਮੇਸ਼ਵਰ ਦੇ ਅਸਤਿਤਵ ਦਾ ਕੋਈ ਸਬੂਤ ਹੈ?

देवनागरी
ਉਤੱਰ


ਪਰਮੇਸ਼ਵਰ ਦਾ ਅਸਤਿਤਵ ਪੁਖਤਾ ਯਾਂ ਨਕਾਰਾ ਨਿ ਬਨ ਸਗਦਾ ਹੈ! ਬਾਈਬਲ ਵੀ ਏ ਆਖਦੀ ਹੈ ਕਿ ਸਾਕੂਂ ਵਿਸ਼ਵਾਸ ਦੇ ਨਾਲ ਹਿਨ ਗਾਲ ਕੂਂ ਸਵੀਕਾਰ ਕਰਨਾ ਚਾਹੀਏ ਕਿ ਪਰਮੇਸ਼ਵਰ ਦਾ ਅਸਤਿਤਵ ਹੈ,"ਤੇ ਵਿਸ਼ਵਾਸ ਬਿਨਾਂ ਹੁਨਕੂ ਖੋਸ਼ ਕਰਨਾ ਅਨਹੋਨਾ ਹੈ, ਤਾਕਿ ਪਰਮੇਸ਼ਵਰ ਦੇ ਪਾਸ ਆਵਨ ਆਲੇ ਕੂਂ ਵਿਸ਼ਵਾਸ ਹੋਵਨਾ ਚਾਹੀਏ, ਤੇ ਅਪਨੇ ਢੂੰਢਣ ਆਲੇ ਕੂਂ ਹੁੰਦਾ ਫ਼ਲ ਢੇਂਦਾ ਹੈ"(ਇਬਰਾਨਿਓਂ 11:6)! ਅਗਰ ਪਰਮੇਸ਼ਵਰ ਕਿ ਇੰਝੀ ਇੱਛਾ ਹਈ, ਤਾਂ ਓ ਬਸ ਅਵੇਹ ਹੀ ਦੇਖ ਪੋਂਦੇ ਤੇ ਸਾਰੇ ਸੰਸਾਰ ਕੂਂ ਪੁਖਤਾ ਕਰਦਾ ਹੈ ਕਿ ਹੁੰਦਾ ਅਸਤਿਤਵ ਹੈ! ਪ੍ਰੰਤੂ ਅਗਰ ਓਹਏਂਝਾ ਕਰੇਂਦੇ, ਤਾਂ ਵਲਾਂ ਵਿਸ਼ਵਾਸ ਦੀ ਕੋਈ ਜਰੂਰਤ ਨਾ ਹੋਂਦੀ!"ਯਿਸੂ ਹੁਨਾਕੂਂ ਆਖਦੇ, ਤੂੰ ਮੈਕੂਂ ਡਿਠੀ, ਹੀ ਸਂਗੁਂਹ ਵਿਸ਼ਵਾਸ ਕਿਤੀ; ਧਨਯ ਓ ਹੇਨ ਜੇਡ਼ੇ ਬਿਨਾ ਡੇਖੇ ਵਿਸ਼ਵਾਸ ਕਿਤੇ ਨੇ"(ਯਹੁੰਨਾ 20:21)!

ਹਿੰਦਾ ਏ ਅਰਥ ਕਾਹਾਨੀ ਕਿ ਪਰਮੇਸ਼ਵਰ ਦੇ ਅਸਤਿਤਵ ਦਾ ਕੋਈ ਸਬੂਤ ਹੀ ਕਾਹਾਨੀ! ਬਾਈਬਲ ਗੋਛਨਾ ਕਰੇਂਦੀ ਹੈ ਕਿ "ਆਕਾਸ਼ ਈਸ਼ਵਰ ਦੀਮਹੀਮਾ ਦਾ ਬਖਾਨ ਕਰੇਂਦਾ ਪੇ ਤੇ ਆਕਾਸ਼ਮੰਡਲ ਓੰਨਦੀ ਹਾਥ ਦੀ ਬਨਾਈ ਹੁਈ ਡੀਖੇਂਦਾ ਹੈ! ਡੀਈ ਨਾਲ ਡੀਈ ਗਾਲ ਕਰੇਂਦੇਂ, ਰਾਤ ਕੂਂ ਰਾਤ ਗਿਆਨ ਸ਼ਿਖਾਂਦੀ ਹੈ! ਨਾ ਦਾ ਕੋਈ ਬੋਹਲੀ ਹੈ ਨਾ ਤਾਂ ਕੋਈ ਭਾਸ਼ਾ ਜਿਥਾਨ ਹੁੰਦਾ ਸ਼ਬਦ ਸੁਨਾਡੀ ਨਾ ਡੇਹੇਂਦਾ ਹੋਵੇ! ਉਨਦੀ ਆਵਾਜ ਸਾਰੀ ਪ੍ਰਿਥਵੀ ਉੱਤੇ ਗੂੰਜਦਾ ਪੇ, ਤੇ ਹੁੰਦੇ ਵਚਨ ਜਗਤ ਦੀ ਛੋਰ ਤਕ ਪੋਹਛ ਗਯੇਨ"(ਭਜਨ ਸਹਿਤਾ 11:1-4)! ਤਾਰੋਂ ਦੀ ਓਰ ਡੇਖਦੇ, ਹਿੰਨ ਸੰਸਾਰ ਦੀ ਵਿਸ਼ਾਲਤਾ ਕੂਂ ਸਮਝਦੇ ਹੁਵੇ, ਪ੍ਰਕਿਰਤੀ ਦੇ ਆਸ਼੍ਰਿਓਂ ਉੱਤੇ ਧਿਆਨ ਡੇਂਦੇ ਹੁਵੇ, ਸੂਰਿਅਸਤ ਦੀ ਖੂਬ਼ਸੂਰਤੀ ਕੂਂ ਡੇਖਦੇ ਹੁਵੇ – ਏ ਸਾਰੀ ਚੀਜੇ ਹੇਕ ਪਰਮੇਸ਼ਵਰ ਦੀ ਔਰ ਇਸ਼ਾਰਾ ਕਰੇਂਦੇਂ! ਅਗਰ ਏ ਕਾਫੀ ਕਾਹਾਨੀ ਦਾ, ਤਾਂ ਸਾਡੇ ਸਵਯੇਂ ਦੇ ਮਨੋ ਐਚ ਵੀ ਪਰਮੇਸ਼ਵਰ ਕਿਤੇ ਸਬੂਤ ਹੈ! ਸਭੋਪਦੇਸ਼ਕ 3:11 ਸਕੂਂ ਡਸਦਾ ਹੈ,"ਓ ਮਨੁਖੋਂ ਦੇ ਮਨ ਐਚ ਹਮੇਸ਼ਾ ਦਾ ਗਿਆਨ ਡੀਤਾ ਹੈ!"ਸਾਡੇ ਅਪਨੇ ਅਪਨੀ ਅੰਧਰੂਨੀ ਗਹਿਰਾਈ ਐਚ ਐੰਝੀ ਕੋਈ ਪਹਿਚਾਨ ਹੈ ਕੇ ਹਿਨ ਜੀਵਨ ਕਲੋਂ ਓਤੇ ਵੀ ਕੋਛ ਹੈ ਤੇ ਹਿਨ ਸੰਸਾਰ ਦੇ ਅਗੁ ਵੀ ਕੋਈ ਹੈ! ਅਸਾਂ ਹਿਨ ਗਿਆਨ ਕੁਂ ਅਪਨੇ ਗਿਆਨਿਕ ਰੂਪ ਨਾਲ ਝੂਠਾ ਨਿ ਆਖ ਸਗਦੇ, ਫੇਰ ਵੀ ਸਾਡੇ ਐਚ ਤੇ ਸਾਡੇ ਚਾਰੋਂ ਤਰਫ ਪਰਮੇਸ਼ਵਰ ਦੀ ਮਜੂਦਗੀ ਵਲਾਵੀ ਸੀਦੇ ਤੋਰ ਨਾਲ ਬਨੀ ਹੁਈ ਹੈ! ਹਿਨ ਸਬ ਦੇ ਬਾਦ ਵੀ, ਬਾਈਬਲ ਸਕੂੰ ਚਿਤੇਂਦੀ ਹੈ ਕਿ ਕੋਛ ਲੋਗ ਵਲਾਵੀ ਪਰਮੇਸ਼ਵਰ ਦੀ ਮਜੂਦਗੀ ਕੂਂ ਨ ਮਨੇਸੇਨ,"ਮੂਰਖ ਅਪਨੇ ਮਨ ਐਚ ਆਖਦਾ ਹੈ, ਕਿ ਕੋਈਪਰਮੇਸ਼ਵਰ ਹੈ ਹੀ ਕਾਹਨਾ"(ਭਜਨ ਸਹਿਤਾ 14:1) ਕਿਓਂਕਿ ਅੱਜ ਤੱਕ ਦੇ ਇਤਿਹਾਸ ਇਚ ਸਾਰੀ ਸੰਸਕ੍ਰਿਤੀਓਂ ਇਚ, ਸਾਰੀ ਸੱਭਿਆਤਾਓਂ ਐਚ, ਸਾਰੇ ਮਹਾਂਦਿਪੋਂ ਜਿਆਦਾਤਰ ਲੋਗੋਂ ਦਾ ਮਨ ਕੀਵੇਂ ਵੀ ਪਰਮੇਸ਼ਵਰ ਦੀ ਮਜੂਦਗੀ ਐਚ ਵਿਸ਼ਵਾਸ ਰਖੇਂਦੇ, ਤਾਂ ਹਿਨ ਵਿਸ਼ਵਾਸ ਦਾ ਕਾਰਨ ਕੌਛ (ਯਾ ਕੋਈ)ਦਾਂਹ ਹੋਸੀ!

ਪਰਮੇਸ਼ਵਰ ਦੀ ਮਜੁਦਗੀ ਕਿਤੇ ਬਾਈਬਲ ਅਧਾਰਿਤ ਦਲੀਲੋਂ ਦੇ ਆਲਾਵਾ,ਹਿਥਾਨ ਹੇਕ ਤਕਿਰਕ ਦਲੀਲ ਵ ਹੈ! ਪਹਲੀ ਦਲੀਲ ਤਤਵਮੀਸਾਨਸਾਤਮਕ ਹੈ! ਤਤਵਵਿਗਿਆਨ ਦਲੀਲ ਦਾ ਸਾਰੇ ਕਲੋਂ ਜਿਆਦਾ ਚਰਚਿਤ ਮੂਲਰੂਪ ਨਾਲ ਹਿਨ ਵਿਚਾਰਧਾਰਾ ਦਾ ਓਪਯੋਗ ਕਰੇਂਦਾ ਹੈ ਕਿਪਰਮੇਸ਼ਵਰ ਕੂ ਹੀ ਪਰਮੇਸ਼ਵਰ ਦੀ ਮੌਜੂਦਗੀ ਦਾ ਸਬੂਤ ਡੇਨਾ ਚਾਹਿਏ! ਔ ਪਰਮੇਸ਼ਵਰ ਹਿਨ ਪਰਿਭਾਸ਼ਾ ਨਾਲ ਆਰੰਭ ਸੀਂਦੇ ਕਿ ਔ,"ਇਤਨਾ ਵਡਾ ਹੈ ਕਿ ਹੁੰਦੇ ਕਲੌਂ ਹਿੰਦੇ ਕਲੋਂ ਵਡੇ ਦੀ ਕਲਪਨਾ ਹੀ ਨਿ ਕਰ ਸਗਦੇ!" ਵਲਾਂ ਏ ਬਹਸ ਓਠਦੀ ਕਿ ਮਜੁਦਗੀ ਐਚ ਨ ਹੋਵਨ ਕਲੋ ਵਡਾ ਹੈ,ਤੇ ਹਿਨਸਾਨਗੁ ਸਾਰੇ ਕਲੋਂ ਵਡੇ ਕਲਪਨੀਏ ਪਰਾਣੀ ਨਿ ਹੋ ਸਗਦਾ ਹੈ ਤੇ ਏ ਗਲ ਪਰਮੇਸ਼ਵਰ ਦੀ ਪਰਿਭਾਸ਼ਾ ਕੂੰ ਹੀ ਤੁਲ ਨਿ ਡੇਨਦਾ!

ਡੂਜੀ ਦਲੀਲ ਸੋਹੇਛਵਾਦੀ ਹੈ!ਸੋਹੇਛਵਾਦੀ ਦਲੀਲ ਏ ਏਲਾਨ ਕਰੇਂਦੀ ਹੈ ਕਿ ਕਿਓਂਕਿ ਬ੍ਰਹਿਮੰਡ ਹੇਕ ਅਂਝੇ ਅਦਭੁਦ ਨਕਸੇ ਕੂਂ ਡੀਖਾਂਦਾ ਹੈ,ਹਿਨ ਸਾਂਗੁ ਊਥਾਂਹ ਕੋਈ ਈਸ਼ਵਰੀਯ ਨਕਸਾਕਾਰ ਹੋਵਨਾ ਹੀ ਚਾਹੀਦਾ ਹੈ! ਓਦਹਾਰਨ ਦੇ ਰੂਪ ਐਚ ,ਅਗਰ ਧਰਤੀ ਸੂਰਜ ਕਲੋਂ ਕੋਛ ਸੌ ਮੀਲ ਨਾਲ ਜਾਂ ਦੂਰ ਹੋਂਦੀ, ਤਾਂ ਜੀਵਨ ਦੀ ਹੂੰ ਤਰਹ ਮਦਦ ਕਰਨ ਲਾਇਕ ਨ ਹੋਂਦੀ ਜਿਤਨੀ ਓ ਅਜ ਦੇ ਸਮੇਂ ਐਚ ਕਰੇਂਦੀ ਹੈ!ਅਗਰ ਸਾਡੇ ਵਾਤਾਵਰਨ ਐਚ ਮਜੂਦ ਤਤਵ ਹਿਥਾਨ ਤਕ ਕਿ ਥੋਡੇ ਜੇ ਹੀ ਅਲਗ ਹੇਂਦੇ, ਤਾਂ ਪ੍ਰਿਥਵੀ ਓੱਤੇ ਲਗਭਗ ਸਾਰੇ ਜੀਵਿਤ ਪ੍ਰਾਣੀ ਮਰ ਹੀ ਵੇਂਦੇ ਹੇਕ ਹੇਕ ਹੀ ਪ੍ਰੋਟੀਨ ਦੇ ਅਣੁ ਦੇ ਸਹਯੋਗ ਨਾਲ ਬਣਨ ਦੀ ਓਮੀਂਦੇ 10243 ਐਚੌਂ 1 ਹੀ ਹੋਂਦੀ (ਇੰਦਾ ਅਰਥ ਹੈ 10 ਦੇ ਬਾਦ 243 ਜ਼ੀਰੋ ਦਾ ਆਵਣਾ)! ਹੇਕ ਅਕੇਲੀ ਕੋਸ਼ਿਕਾ ਲਖੋਂ ਅਣੁਓਂ ਨਾਲ ਮੇਲ ਦੇ ਬਨਦੀ ਹੈ!

ਪਰਮੇਸ਼ਵਰ ਦੇ ਅਸਤਿਤਵ ਦੇ ਵਿਸ਼ੇ ਐਚ ਤ੍ਰਿਜੀ ਤਰਕਿਕ ਦਲੀਲ ਹੈ ਔ ਬ੍ਰਹਿਮੰਡ ਤੇ ਹੁੰਦੀ ਤੇ ਹਰ ਵਸਤੂ ਹੇਕ ਸਬੂਤ ਹੈ! ਕੋਈ ਨ ਏਂਝੀ ਏਂਝੀ ਵਸਤੂ ਹੋਵਨੀ ਹੀ ਚਾਹੀਏ ਜਿੰਨਦੇ ਕਾਰਨ ਵਸਤੂ ਮੌਜੂਦ ਹੈ! ਆਖਿਰਕਾਰ, ਕੋਈ ਵਸਤੂ"ਬਿਨਾਂ ਕਾਰਨ" ਬੀ ਹੋਨੀ ਚਾਹੀਏ ਤਾਕਿ ਡੂਜੇ ਸਾਰੀ ਵਸਤੂਓਂ ਦੀ ਮਜੂਦਗੀ ਐਚ ਆਵਣ ਦਾ ਕਾਰਨ ਬਣਨ! ਔ "ਬਿਨਾਂ ਕਾਰਨ" ਵਸਤੂ ਹੀ ਪਰਮੇਸ਼ਵਰ ਹੈ! ਚੋਹਥੀ ਦਲੀਲ ਨੈਤਿਕ ਦਲੀਲ ਦੇ ਰੂਪ ਨਾਲ ਜਾਣੀਹ ਵੇਨਦੀ ਹੈ! ਇਤਿਹਾਸ ਐਚ ਹੋਨ ਤਕ ਹਰੇਕ ਸੰਸਕ੍ਰਿਤੀ ਦੇ ਨਾਲ ਕੋਈ ਨ ਕੋਈ ਤਰਹ ਦੀ ਵਿਵਸਥਾ ਹਿੰਦੀ ਆਈ ਹੈ! ਹਰੇਕ ਦੇ ਨਾਲ ਸਹੀ ਤੇ ਗਲਤ ਦਾ ਗਿਆਨ ਹੋਂਦਾ ਹੈ! ਹੱਤਿਆ, ਝੂਠ, ਚੋਰੀ ਤੇ ਅਨੈਤਿਕਤਾ ਕੂੰ ਲਗਭਗ ਸੰਸਾਰਿਕ ਰੂਪ ਐਚ ਅਸਵਿਕਾਰ ਕਿਤਾ ਗਿਆ ਹੈ! ਸਹੀ ਤੇ ਗਲਤ ਦਾ ਗਿਆਨ ਅਗਰ ਪਵਿੱਤਰ ਪਰਮੇਸ਼ਵਰ ਦੇ ਨਾਲ ਨਲ ਹੀ ਨਹੀਂ ਦਾ ਕਿੱਥੋਂ ਕਲੋਂ ਆਏ?

Englishਮੁਲਤਾਨੀ ਦੇ ਮੂਲ ਪੇਜ ਉਤੇ ਵਾਪਸ ਬਨੋ

ਕਿਯਾ ਪਰਮੇਸ਼ਵਰ ਦਾ ਅਸਤਿਤਵ ਹੈ? ਕਿਯਾ ਪਰਮੇਸ਼ਵਰ ਦੇ ਅਸਤਿਤਵ ਦਾ ਕੋਈ ਸਬੂਤ ਹੈ?
Facebook icon Twitter icon Pinterest icon Email icon
© Copyright Got Questions Ministries