settings icon
share icon
ਪ੍ਰਸ਼ਨ

ਉਦਾਰ ਦੀ ਯੋਜਨਾ/ ਉਦਾਰ ਦਾ ਰਾਸਤਾ ਕਿਆ ਹੈ?

देवनागरी
ਉਤੱਰ


ਕਿਆ ਤੁਸਾਂ ਭੁਖੇ ਵੇ? ਸ਼ਰੀਰਕ ਰੂਪ ਨਾਲ ਕਾਹਨਾ, ਬਾਲਿਕ ਕਿਆ ਤੁਵਾਡ਼ੇ ਜੀਵਨ ਏਚ ਕੋਈ ਡੂਝੀ ਚੀਜ ਦੀ ਬੋਖ ਹੈ? ਕਿਆ ਤੁਵਾਡ਼ੇ ਅੰਦਰ ਦੀ ਗਹਰਾਈ ਏਚ ਏਂਝੀ ਕੋਈ ਚੀਜ ਹੇ ਜੋ ਕਡ਼ੀ ਵੀ ਤਸਲੀ ਡੇਂਦੀ ਹੁਈ ਨੀ ਡੀਖਦੀ ? ਅਗਰ ਏੰਝਾ ਹੇ ਤਾਂ, ਯਿਸੂ ਹੀ ਰਾਸਤਾ ਹੇ! ਯਿਸੂ ਆਖੋ," ਜੀਵਨ ਦੀ ਰੋਟੀ ਮਯ ਹਾਂ: ਜੋ ਮੇਡੇ ਕਲੇ ਆਸੀ ਓ ਕਡੀ ਬੂਖਾ ਕਹਨੀ ਸੀਸੀ, ਤੇ ਜੋ ਮੇਡੇ ਉਤੇ ਵਿਸਵਾਸ ਕਰੇਸੀ, ਓ ਕਡੀ ਵੀ ਪਿਆਸਾ ਕਾਹਨੀ ਰਾਹਾਸੀ" ( ਯੂਹੰਨਾ 6: 35 )

ਕਿਆ ਤੁਸਾਂ ਉਲਝਨ ਏਚ ਹੋਵੇ? ਕਿਆ ਤੁਵਾਡੇ ਜੀਵਨ ਕਿਤੇ ਤੁਵਾਕੁਂ ਕੋਈ ਰਾਸਤਾ ਯਾ ਮਕਸਦ ਨਿ ਡੀਖਦਾ ? ਕਿਆ ਏੰਝਾ ਲਗਦੇ ਜੀਵੇਂ ਕੋਈ ਬਤੀ ਬੁਝਾ ਡੀਤੇ ਸੀ ਤੇ ਤਸਾਂ ਹਿੰਨਕੁ ਜਲਾਵਨ ਕਿਤੇ ਬਟਨ ਕਾਹਨੀ ਲਬਦਾ ਪਿਆ? ਅਗਰ ਏੰਝਾ ਹੇ ਤਾਂ, ਯਿਸੂ ਹੀ ਹੇਕ ਰਾਸਤਾ ਹੇ। ਯਿਸੂ ਏਲਾਨ ਕਿਤੇ ਸੀ ਕਿ, " ਜਗਤ ਦੀ ਜਿਓਤੀ ਮਯ ਹਾਂ; ਜੋ ਮੇਡੇ ਪੀਛੂ ਚਲਸੀ ਓ ਅੰਦਕਾਰ ਏਚ ਕਾਹਨਾ ਚਲਸੀ, ਬਲਕਿ ਜੀਵਨ ਦੀ ਜੇਓਤੀ ਪਾਸੀ" ( ਯੂਹੰਨਾ 7 : 12)

ਕਿਆ ਤੁਸਾਂ ਕਡੀ ਵੀ ਓੰਝਾ ਮਹਸੂਸ ਕਰੇਂਦੇ ਵੇ ਕਿ ਤੁਵਾਡੇ ਜੀਵਣ ਦੇ ਦਰਵਾਜ਼ੇ ਬੰਦ ਸੀ ਗੇਨ? ਕਿਆ ਤੁਸਾਂ ਨੀਰੇ ਸਾਰੇ ਦਰਵਾਜੋ ਕੂੰ ਬਸ ਏ ਜਿਆਂਡਨ ਵਾਸਤੇ ਖਟਖਟਾਏਵੇ, ਕਿ ਹੁੰਦੇ ਪਿਛੁਂ ਬਸ ਖਾਲੀਪਨ ਵ੍ ਕੋਈ ਅਰਥ ਕਾਹਨਾ ਹਈ? ਕਿਆ ਤੁਸਾਂ ਭਰਪੂਰੀ ਦੇ ਹੇਕ ਜੀਵਨ ਏਚ ਆਵਣ ਦੇ ਦਰਵਾਜ਼ੇ ਦੀ ਤਲਾਸ਼ ਇਚ ਹੇਵੇ? ਅਗਰ ਇੰਝਾ ਹੇ ਤਾਂ, ਯਿਸੂ ਹੀ ਹੇਕ ਇੰਝਾ ਰਾਸਤਾ ਹੇ। ਯਿਸੂ ਏਲਾਨ ਕਿਤੇ ਕਿ, "ਦਰਵਾਜਾ ਮੈਂ ਹਾਂ, ਅਗਰ ਕੋਈ ਮੇਡੇ ਨਾਲ ਅੰਦਰ ਆਸੀ, ਤਾਂ ਉਧਾਰ ਪਾਸੀ, ਤੇ ਅੰਦਰ ਬਾਹਰ ਅੰਦਾ ਵੇਂਦਾ ਰਾਹਾਸੀ ਤੇ ਖਾਨਾ ਪਾਸੀ"(ਯੂਹੰਨਾ 10:1)

ਕਿਆ ਡੂਜੇ ਲੋਗ ਤੁਵਾਕੁੰ ਹਮੇਸ਼ਾਂ ਨੀਚਾ ਡੀਖੇਂਦੇ? ਕਿਆ ਤੁਵਾਡੇ ਸੰਬੰਧ ਨਾਜੁਕ ਤੇ ਖੋਖਲੇ ਹੇਨ? ਕਿਆ ਤੁਵਾਕੁੰ ਇੰਝੇ ਲਗਦੇ ਕਿ ਹਰ ਹੇਕ ਆਦਮੀ ਤੁਵਾਡਾ ਫੇਦਾ ਉਠਾਵਨ ਦੀ ਕੋਸ਼ਿਸ਼ ਕਰੇਂਦੇ? ਅਗਰ ਇੰਝਾ ਹੇ ਤਾਂ, ਯਿਸੂ ਹੀ ਹੇਕ ਰਾਸਤਾ। ਯਿਸੂ ਆਖੇ,"ਅੱਛਾ ਚਰਵਾਹ ਮੈਂ ਹਾਂ, ਅੱਛਾ ਭੇਡ਼ੋਂ ਕਿਤੇ ਅਪਨੀਹ ਜਾਨ ਡੇਂਦੇ, ਮੈਂ ਅਪਨੀਹ ਭੇਡ਼ੋਂ ਕੂਂ ਜਿਆਂਡਦਾ ਤੇ ਮੇਡੀ ਭੇਡ਼ੇ ਮੈਕੁ ਜਿਆਂਡਦੀ ਹੇਨ"(ਯਹੂੰਨਾ 10:11,14)

ਕਿਆ ਤੁਸਾਂ ਅਚੰਭਾ ਕਰੇਂਦੇ ਵੇ ਕਿ ਹੀਨ ਜੀਵਨ ਦੇ ਬਾਦ ਕਿਆ ਸੀਸੀ? ਕਿਆ ਤੁਸਾਂ ਤੁਵਾਡੇ ਜੀਵਨ ਕੂਂ ਉਨਾਂ ਚੀਜੋਂ ਦੇ ਕਿਤੇ ਜਿੰਦੇ ਹੁਵੇ ਠਾਕ ਗੇਵੇ ਜੋ ਬਸ ਸਡਦੀ ਯਾਂ ਜੰਗ ਖਾ ਵੇਂਦੀ ਹੇ? ਕਿਆ ਤੁਵਾਂਕੂੰ ਕਈ ਵਾਰ ਸਕ ਸਿੰਦੇ ਕਿ ਜੀਵਨ ਦਾ ਕੋਈ ਅਰਥ ਯਾਂ ਕਾਹਨਾ? ਕਿਆ ਤੁਸਾਂ ਅਪਨੇਹ ਮਰਨ ਦੇ ਬਾਦ ਜੀਨਾ ਚਾਹੰਦੇ ਵੇ? ਅਗਰ ਇੰਝਾ ਹੇ ਤਾਂ, ਯਿਸੂ ਹੀ ਹੇਕ ਰਾਸਤਾ। ਯਿਸੂ ਏਲਾਨ ਕਿਤੇ ਕੇ," ਪੁਨਰਸਥਾਨ ਤੇ ਜੀਵਨ ਮੈਂ ਹੀ ਹਾਂ, ਜੋ ਕੋਈ ਮੇਡੇ ਉਤੇ ਵਿਸ਼ਵਾਸ ਕਰੇਸੀ ਓ ਅਗਰ ਮਾਰ ਵੀ ਵੇਸੀ ਤਾਂਵੀ ਜੀਸੀ । ਤੇ ਜੋ ਕੋਈ ਜਿਨਦਾ ਤੇ ਮੇਂਡੇ ਉਤੇ ਵਿਸ਼ਵਾਸ ਕਰੇਂਦੇ, ਉਹ ਅਨੰਤ ਕਾਲ ਤਕ ਕਾਹਨਾ ਮਰ ਸੀ"( ਯੂਹੰਨਾ 11:25-26)

ਰਾਸਤਾ ਕਿਆ ਹੇ? ਸਚ ਕਿਆ ਹੇ? ਜੀਵਨ ਕਿਆ ਹੇ? ਯਿਸੂ ਉਤਰ ਡੇਂਦੇ," ਰਾਸਤਾ ਤੇ ਸਚ ਤੇ ਜੀਵਨ ਮੈਂ ਹੀਂ ਹਾਂ, ਬਿਨਾਂ ਮੇਂਡੇ ਕਲੋਂ ਕੋਈ ਪਿਤਾ ਦੇ ਕਲੇ ਨੀ ਪੋਜ ਸਗਦਾ" ( ਯੂਹੰਨਾ 14:6) ਜਿਹਡੀ ਭੋਖ ਕੂੰ ਤੁਸਾਂ ਮਹਿਸੂਸ ਕਰੇਂਦੇ ਹੇਵੇ ਉਹ ਹੇਕ ਆਤਮਿਕ ਭੋਖ ਹੇ, ਤੇ ਬਸ ਯਿਸੂ ਦੇ ਨਾਲ ਹੀ ਪੂਰੀ ਸੀ ਸਗਦੀ ਹੇ। ਹੇਕ ਮਾਤਰ ਯਿਸੂ ਹੀ ਹੇ ਜੋ ਅੰਦੇਰੇ ਕੂੰ ਖਤਮ ਕਰ ਸਗਦੇ। ਯਿਸੂ ਹੇਕ ਸੰਤੁਸ਼ਟ ਜੀਵਨ ਦਾ ਦਰਵਾਜ਼ਾ ਹੇਵ ਯਿਸੂ ਹੇਕ ਦੋਸਤ ਤੇ ਚਰਵਾਹ ਹੇ ਜਿੰਨਦੀ ਤੁਸਾਂ ਤਲਾਸ ਕਰੇਂਦੇ ਪੇਵੇ ਹਾਵੇ। ਯਿਸੂ ਹੀਨ ਤੇ ਆਵਨ ਆਲੇ ਸੰਸਾਰ ਦੇ ਕੀਤੇ ਜੀਵਨ ਹੇ। ਯਿਸੂ ਹੀ ਉਦਾਰ ਦਾ ਰਾਸਤਾ ਹੇ।

ਓ ਕਾਰਨ ਜਿੰਨਦੇ ਨਾਲ ਤੁਸਾਂ ਭੋਖ ਕੂੰ ਮਹਿਸੂਸ ਕਰੇਂਦੇ ਵੇ, ਓ ਕਾਰਨ ਜਿੰਨਦੇ ਨਾਲ ਤੁਵਾਕੂੰ ਲਗਦੇ ਕੇ ਅੰਦੇਰੇ ਵੇਚ ਗੋਮ ਸੀ ਗੇਸੇ, ਓ ਕਾਰਨ ਜਿੰਨਦੇ ਨਾਲ ਤੁਸਾਂ ਅਪਨੇਹ ਜੀਵਨ ਵੇਚ ਕੋਈ ਅਰਥ ਨੀ ਲਭਦੇ, ਏ ਹੇ ਕੇ ਤੁਸਾਂ ਪਰਮੇਸ਼ਵਰ ਕਲੋਂ ਅਲਗ ਸੀ ਗੇਵੇ ( ਸਭੋਪਦੇਸ਼ਕ 7:20, ਰੋਮੀਓਂ 3:23) ਜਿਹਡ਼ੇ ਖਾਲੀਪਨ ਕੂੰ ਤੁਸਾਂ ਅਪਨੇਹ ਮਨ ਏਚ ਮਹਿਸੂਸ ਕਰੇਂਦੇ ਵੇ ਉਹ ਤੁਵਾਡੇ ਜੀਵਨ ਏਚ ਪਰਮੇਸ਼ਵਰ ਦਾ ਨਾ ਹੋਵਨਾ ਹੇ। ਸਾਕੂਂ ਪਰਮੇਸ਼ਵਰ ਦੇ ਨਾਲ ਸੰਬੰਧ ਬਨਾ ਦੇ ਰਖੰਡ ਕਿਤੇ ਬਨਾਇਆ ਗੇ। ਲੇਕਿਨ ਸਾਡੇ ਅਪਨੇਹ ਪਾਪੋਂ ਦੇ ਕਾਰਨ, ਅਸਾਂ ਹੂੰ ਸੰਬੰਧ ਕਲੋਂ ਅਲਗ ਸੀ ਗੇਸੇ। ਇਨਦੇ ਕਲੋਂ ਵੀ ਵੀ ਬੁਰਾ ਏ ਹੇ ਕੇ, ਸਾਡਾ ਪਾਪ ਸਾਡੇ ਹਿਨ ਤੇ ਅਗਲੇ ਜੀਵਨ ਏਚ, ਵੀ ਪੂਰੇ ਅਨੰਤਕਾਲ ਦੇ ਕਿਤੇ ਪਰਮੇਸ਼ਵਰ ਕਲੋਂ ਅਲਗ ਸਿਵਨ ਦਾ ਕਾਰਨ ਬਨਸੀ( ਰੋਮੀਓਂ 6:23, ਯੂਹੰਨਾ 3:36)

ਹਿਨ ਸਮੱਸਿਆ ਦਾ ਹਲ ਕੀਵੇਂ ਸੀ ਸਗਦੇ?ਯਿਸੂ ਹੀ ਹੇਕ ਰਾਸਤਾ ਹੇ। ਯਿਸੂ ਸਾਡੇ ਪਾਪ ਅਪਨੇਹ ਉਤੇ ਘੇਨ ਗੀਧੇ( 2ਕੁਰੰਥਿਓਂ 5:21) ਯਿਸੂ ਸਾਡੇ ਸਥਾਨ ਉਤੇ ( ਰੋਮਿਓਂ 5:7) ਹੂੰ ਸਜਾ ਕੂੰ ਘੀਨਦੇ ਹੁਵੇ ਮਰ ਗੇ ਜਿਨਦੇ ਭਾਗੀ ਅਸਾਂ ਹਾਸੇ। ਤਰਯ ਜਿਆਹਾਂਡੇ ਬਾਦ, ਯਿਸੂ ਮਰੇ ਹੁਵੋਂ ਵਿਚੋਂ, ਪਾਪ ਤੇ ਮਿਤ੍ਰਿਊ ਦੇ ਉਤੇ ਅਪਨੀਹ ਜੀਤ ਦੀ ਛਾਪ ਛੁਡੇਂਦੇ ਹੁਵੇ ਜੀ ਉਠੇ ( ਰੋਮਿਓਂ 6:4-5) ਓ ਇੰਜਾ ਕਿਉਂ ਕੀਤੇ ਸੀ? ਯਿਸੂ ਖੋਦ ਹਿਨ ਪ੍ਰਸ਼ਨ ਦਾ ਉਤਰ ਡੀਤੇ ਸੀ"ਇਨਦੇ ਕਲੋਂ ਵਡਾ ਪਿਆਰਾ ਕੋਈ ਦਾ ਕਾਹਨੀ ਕੇ ਕੋਈ ਅਪਨੇਹ ਦੋਸਤੋਂ ਦੇ ਕਿਤੇ ਅਪਨੀਹ ਜਾਨ ਡੇਵੇ" ( ਯੂਹੰਨਾ 15:13) ਯਿਸੂ ਮਰੇ ਤਾਕਿ ਅਸਾਂ ਜੀ ਸਕੂੰ। ਅਗਰ ਅਸਾਂ ਯਿਸੂ ਏਚ ਅਪਨਾਹ ਵਿਸ਼ਵਾਸ ਉਨਦੀ ਮਿਤ੍ਰਿਊ ਕੂੰ ਸਾਡੇ ਪਾਪੋਂ ਦੀ ਚੁਕਾਈ ਹੁਈ ਕੀਮਤ ਮਨਦੇ ਤਾਂ ਸਾਡੇ ਸਾਰੇ ਪਾਪ ਮਾਫ ਕਿਤੇ ਤੇ ਧੋਲ ਵੇਂਦੇ। ਵਲਾਂ ਅਸਾਂ ਅਪਨੀਹ ਆਤਮਿਕ ਸੰਤੁਸ਼ਟੀ ਕੂੰ ਪਾ ਸਗਸੂੰ। ਵਲਾ ਬਤੀਆਂ ਜਲ ਵੇਸੇਂਨ । ਸਾਡੀ ਪੋਂਹਚ ਹੇਕ ਭਰਪੂਰੀ ਦੇ ਜੀਵਨ ਤਕ ਸੀ ਵੇਸੀ। ਅਸਾਂ ਸਾਡੇ ਸਚੇ ਉਤਮ ਦੇਸਤ ਵ੍ ਅੱਛੇ ਚਰਵਾਹੇ ਕੂੰ ਜਿਆਂਡਸੂ। ਅਸਾਂ ਏ ਜਿਆਂਡਸੂੰ ਕੇ ਮਰਨ ਦੇ ਵੀ ਸਾਡੇ ਕਲੇ ਜੀਵਨ ਹੋਸੀ- ਯਿਸੂ ਦੇ ਨਾਲ ਅਨੰਤਕਾਲ ਦੇ ਕਿਤੇ ਸਵਰਗ ਏਚ ਹੇਕ ਜੀ ਉਠਾ ਹੁਆ ਜੀਵਨ।

"ਕਿਉਂਕਿ ਪਰਮੇਸ਼ਵਰ ਜਗਤ ਏਚ ਏੰਜਾ ਪਿਆਰ ਰਖੇ ਕੇ ਓ ਅਪਨਾਹ ਹਿਕੋ ਪੋਤ੍ਰ ਡੇ ਡੀਤੇ. ਤਾਕਿ ਜੋ ਕੋਈ ਉਨਦੇ ਉਤੇ ਵਿਸ਼ਵਾਸ ਕਰੇ ਓ ਨਾਸ ਨਾ ਸੀਵੇ, ਬਲਕਿ ਹਮੇਸ਼ਾਂ ਦਾ ਜੀਵਨ ਪਾਵੇ"( ਯੂਹੰਨਾ 3:16)

ਕਿਉਂਕਿ ਜੋ ਕੋਛ ਤੁਸਾਂ ਹਿਥਾਂ ਪਡ਼ੇ ਵੇ ਕਿਯਾ ਹੁੰਦੇ ਕਾਰਨ ਤੁਸਾਂ ਮਸੀਹ ਦੇ ਪੀਛੂ ਚਲਨ ਦਾ ਫੇਂਸਲਾ ਗੀਧਾ ਹੇ? ਅਗਰ ਇਂਝਾ ਹੇ ਤਾਂ ਦਿਆ ਕਰ ਦੇ ਤਲੇ ਡੀਤੇ ਹੁਵੇ "ਮਯ ਅਜ ਯਿਸ਼ੂ ਕੂੰ ਮਨ ਗੀਧੇ ਮੀ" ਆਲੇ ਬਟਨ ਕੂੰ ਦਬਾਓ।

English



ਮੁਲਤਾਨੀ ਦੇ ਮੂਲ ਪੇਜ ਉਤੇ ਵਾਪਸ ਬਨੋ

ਉਦਾਰ ਦੀ ਯੋਜਨਾ/ ਉਦਾਰ ਦਾ ਰਾਸਤਾ ਕਿਆ ਹੈ?
Facebook icon Twitter icon Pinterest icon Email icon
© Copyright Got Questions Ministries