settings icon
share icon
ਪ੍ਰਸ਼ਨ

ਮਯ ਹੁਨਡ਼ੇ ਅਪਨਾ ਵਿਸ਼ਵਾਸ ਯਿਸ਼ੂ ਏਚ ਰਖਾ ਹੇਮ....ਹੋਨ ਅਗੁ ਕਿਆ ਹੇ?

देवनागरी
ਉਤੱਰ


ਮਯ ਹੁਨਡ਼ੇ ਅਪਨਾ ਵਿਸ਼ਵਾਸ ਯਿਸ਼ੂ ਏਚ ਰਖਾ ਹੇਮ....ਹੋਨ ਅਗੁ ਕਿਆ ਹੇ?

ਵਧਾਈ ਸੀਵੇ। ਤੁਂ ਹੇਕ ਜੀਵਨ ਬਦਲਨ ਆਲਾ ਫੇਂਸਲਾ ਗੀਧਾ ਹੇ। ਸ਼ਾਇਦ ਤੁਂ ਏ ਪੋਛਦਾ ਪਈ, "ਹੋਨ ਅਗੁ ਕਿਆ ਹੇ? ਪਰਮੇਸ਼ਵਰ ਦੇ ਨਾਲ ਮਯ ਅਪਨੀਹ ਯਾਤ੍ਰਾ ਕੀਵੇਂ ਸੁਰੂ ਕਰਾਂ?" ਤਲੇ ਲਿਖੇ ਪਨਜ ਕਦਮ ਤੁਵਾਕੁੰ ਬਾਇਬਲ ਕਲੋਂ ਹੁਕਮ ਡਸੇਨ। ਜੇਡ਼ੇ ਤੁਵਾਕੁੰ ਅਪਨੀਹ ਯਾਤ੍ਰਾ ਦੇ ਉਤੇ ਕੋਈ ਪ੍ਰਸਨ ਅੰਦੇ, ਤਾਂ ਕਿਰਪਾ www.GotQuestions.org/Multani ਕੂੰ ਡੇਖੋ।

1. ਏ ਪਕਾ ਕਰੋ ਕਿ ਤੁਸਾਂ ਉਧਾਰ ਕੂਂ ਸਮਝਦੇ ਵੇ।

1 ਯਹੂੰਨਾ 5:13 ਸਾਕੁਂ ਡਸੇਂਦੀ ਹੇ ਕਿ, ਮਯ ਤੁਵਾਕੁਂ, ਜੋ ਪਰਮੇਸ਼ਵਰ ਦੇ ਪੋਤ੍ਰ ਦੇ ਨਾਮ ਉਤੇ ਵਿਸ਼ਵਾਸ ਕਰੇਂਦੇ, ਹਿਨ ਸਾਂਗੁ ਲਿਖੇ ਸੀ ਕਿ ਤੁਸਾਂ ਜਿਆਂਡੋਂ ਕਿ ਹਮੇਸ਼ਾਂ ਦਾ ਜੀਵਨ ਤੁਵਾਡ਼ਾ ਹੇ।" ਪਰਮੇਸ਼ਵਰ ਚਾੰਹਦਾ ਹੇ ਕਿ ਅਸਾਂ ਉਧਾਰ ਦੇ ਅਰਥ ਕੂਂ ਸਮਂਝੇ। ਪਰਮੇਸ਼ਵਰ ਸਾਡੇ ਕਲੋਂ ਚਾੰਹਦੇ ਕਿ ਸਾਂਕੁਂ ਹੀ ਵਾਦੇ ਦਾ ਆਤਮਵਿਸ਼ਵਾਸ ਸੀਵੇ ਕਿ ਸਾਕੁਂ ਬਚਾ ਗੀਧਾ ਗਿਆ ਹੇ। ਸਂਖਪ ਏਚ ਆਓ ਅਸਾਂ ਉਧਾਰ ਦੀ ਮੁਖਯ ਗਹਾਲੋਂ ਕੂਂ ਡੇਖੋਂ:

(ੳ) ਹਿਨ ਸਾਂਗੁਂ ਕਿ ਸਾਰੇ ਪਾਪ ਕਿਤੇ ਨੇ। ਜੋ ਕੋਛ ਅਸਾਂ ਕਿਤਾ ਹੇ ਓ ਪਰਮੇਸ਼ਵਰ ਕੂਂ ਖੋਸ਼ ਨਿ ਕਰੇਂਦਾ (ਰੋਮਿਓ 3:23)।

(ਅ) ਅਪਨੇਹ ਪਾਪੋਂ ਦੇ ਕਾਰਨ, ਅਸਾਂ ਪਰਮੇਸ਼ਵਰ ਕਲੋਂ ਅਨੰਤਕਾਲ ਕਿਤੇ ਅਲਗ ਸਿਵਨ ਦੀ ਸਜਾ ਦੇ ਭਾਗੀ ਹੇਸੇ (ਰੋਮਿਓਂ 6:23)।

(ੲ) ਸਾਡੇ ਪਾਪੋਂ ਦਾ ਦਾਮ ਚੁਕਾਵਨ ਦੇ ਵਾਸਤੇ ਯਿਸ਼ੂ ਕਰੂਸ ਉਤੇ ਮਰ ਗੇ (ਰੋਮਿਓਂ 5:7; 2 ਕੁਰੰਥੀਓਂ 5:21)। ਯਿਸ਼ੂ ਸਾਡੇ ਸਥਾਨ ਉਤੇ, ਹੂਂ ਸਜਾ ਕੂਂ ਘੀਨਦੇ ਹੁਵੇ ਮਰ ਗੇ ਜਿਨਦੇ ਅਸਾਂ ਭਾਗੀ ਹੋਸੇ। ਹੁਂਦੇ ਜੀ ਉਠਨ ਨਾਲ ਏ ਸਬੂਤ ਡੇ ਡੀਤੇ ਕਿ ਯਿਸ਼ੂ ਦੀ ਮ੍ਰਿਤਿਊ ਸਾਡੇ ਪਾਪੋਂ ਦੇ ਦਾਮ ਚੁਕਾਵਨ ਕਿਤੇ ਕਾਫੀ ਹਈ।

(ਸ) ਪਰਮੇਸ਼ਵਰ ਹੁੰਨਾ ਸਾਰੇ ਕੂੰ ਮਾਫੀ ਤੇ ਉਧਾਰ ਡੇਂਦੇ ਜੋ ਅਪਨਾ ਵਿਸ਼ਵਾਸ ਯਿਸ਼ੂ ਏਚ- ਹੁਨਦੇ ਮਰਨ ਦੇ ਉਤੇ ਏ ਵਿਸ਼ਵਾਸ ਰਖੇਂਦੇ ਹੁਵੇ ਕਰੇਂਦੇ ਕਿ ਓ ਸਾਡੇ ਪਾਪੋਂ ਦਾ ਦਾਮ ਚੁਕਾਵਨ ਕਿਤੇ ਹਈ (ਯਹੂੰਨਾ 3:16, ਰੋਮਿਓਂ 7:1)।

ਏ ਉਧਾਰ ਦਾ ਸੰਦੇਸ਼ ਹੇ। ਅਗਰ ਤੁਸਾਂ ਅਪਨੇਹ ਵਿਸ਼ਵਾਸ ਕੂਂ ਯਿਸ਼ੂ ਮਸੀਹ ਉਤੇ ਅਪਨੇਹ ਉਧਾਰਕਰਤਾ ਦੇ ਰੂਪ ਏਚ ਰਖਾ ਹੇ, ਤਾਂ ਤੁਸਾਂ ਬਚਾ ਗੀਧੇ ਵੇ। ਤੁਵਾਡ਼ੇ ਸਾਰੇ ਪਾਪ ਮਾਫ ਕਰ ਡੀਤੇ ਗੇ ਹੇਨ ਤੇ ਪਰਮੇਸ਼ਵਰ ਤੁਵਾਕੁਂ ਕਡੀ ਵੀ ਨਾ ਛੋਡੇਸੀ ਯਾ ਨਾ ਹੀ ਤਿਆਗਨੇ ਦੀ ਸਪਥ ਘੀਨਦੇ (ਰੋਮਿਓਂ 7:27-29, ਮੱਤੀ 27:20)। ਯਾਦ ਰਖੋ, ਯਿਸ਼ੂ ਮਸੀਹ ਏਚ ਤੁਵਾਕੁਂ ਉਧਾਰ ਸੁਰਕਸ਼ਿਤ ਹੇ (ਯਹੂੰਨਾ 10:27-29)। ਅਗਰ ਤੁਸਾਂ ਅਪਨੇਹ ਉਧਾਰਕਰਤਾ ਦੇ ਰੂਪ ਏਚ ਬਸ ਯਿਸ਼ੂ ਉਤੇ ਹੀ ਭਰੋਸਾ ਰਖਦੇ ਵੇ, ਤਾਂ ਤੁਸਾਂ ਪਕਾ ਸੀ ਸਗਦੇ ਵੇ ਕਿ ਸਵਰਗ ਏਚ ਤੁਸਾਂ ਪਰਮੇਸ਼ਵਰ ਦੇ ਨਾਲ ਕਿਤੇ ਰਾਹਾੰਸੁਂ।

2. ਹੇਕ ਅਛੀ ਕਲੀਸਿਆ ਦੀ ਖੋਜ ਕਰੋ ਜੋ ਬਾਈਬਲ ਦੀ ਸ਼ਿਕਸਾ ਡੇਂਦੀ ਹੋਵੇ।

ਕਲੀਸਿਆ ਕੂੰ ਹੇਕ ਗਿਰਜੇ ਯਾ ਚਰਚ ਅਰਥਾਤ ਭਵਨ ਦੇ ਰੂਪ ਨ ਸੋਚੋਂ। ਕਲੀਸਿਆ ਲੋਗ ਹੋਂਦੇ ਹੇਨ। ਏ ਬੜਾ ਹੀ ਅਹਮ ਹੇ ਕਿ ਯਿਸੂ ਕਿ ਯਿਸੂ ਏਚ ਵਿਸ਼ਵਾਸ ਕਰਣ ਆਲੇ ਹੇਕ ਡੁਝੇ ਦੇ ਨਾਲ ਸੰਗਤੀ ਰਖੇਨ। ਏ ਕਲੀਸਿਆ ਦੇ ਪਹਲੇ ਮਕਸਦੋਂ ਏਚੋਂ ਹੇਕ ਹੇ। ਹੋਣ ਜੇੜੇ ਕੇ ਤੁਸਾਂ ਅਪਨੇਹ ਵਿਸ਼ਵਾਸ ਕੂੰ ਯਿਸੂ ਮਸੀਹ ਏਚ ਡੀਤੇ ਹੇ, ਤਾਂ ਅਸਾਂ ਤੁਵਾਕੁੰ ਜਾਦਾ ਜੋਰ ਡੇ ਦੇ ਉਤਹਾਸਿਤ ਕਰੇਂਦੇ ਹਾਂ ਕਿ ਤੁਸਾਂ ਅਪਨੇਹ ਵਿਸ਼ਵਾਸ ਸ਼ੇਤ੍ਰ ਏਚ ਹੇਕ ਬਾਈਬਲ ਉਤੇ ਆਧਾਰਿਤ ਵਿਸ਼ਵਾਸੀ ਕਲੀਸਿਆ ਦੀ ਖੋਜ ਕਰ ਘੀਨੋਂ ਤੇ ਹਿੰਦੇ ਪਾਸਟਰ ਨਾਲ ਗਾਲ ਕਰੋ। ਯਿਸੂ ਮਸੀਹ ਏਚ ਅਪਨੇਹ ਨਵੇ ਵਿਸ਼ਵਾਸ ਦੇ ਵਾਰੇ ਏਚ ਹੁਨਕੁਂ ਡਸੋ।

ਕਲੀਸਿਆ ਦਾ ਹੇਕ ਡੁਝਾ ਮਕਸਦ ਬਾਈਬਲ ਦੀ ਸ਼ਿਕਸਾ ਡੇਨਦੇ ਹੇ। ਤੁਸਾਂ ਪਰਮੇਸ਼ਵਰ ਦੇ ਆਦੇਸ਼ੋਂ ਕੂੰ ਅਪਨੇਹ ਜੀਵਨ ਏਚ ਕੀਵੇਂ ਲਾਗੁ ਕਰਣ ਹੇ ਕੂੰ ਸੇਖ ਸਗਦੇ ਵੇ। ਬਾਈਬਲ ਕੂੰ ਸਮਝਨਾ ਹੇਕ ਸਫਲ ਤੇ ਸ਼ਕਤੀਸ਼ਾਲੀ ਮਸੀਹ ਜੀਵਨ ਬਿਤਾਵਨ ਦਾ ਮੂਲ ਹੇ 2 ਤੀਮੁਥਿਉਸ 3:16-17 ਆਖਦੀ ਹੇ ਕਿ, "ਸਾਰਾ ਪਵਿੱਤਰ ਸ਼ਾਸਤਰ ਪਰਮੇਸ਼ਵਰ ਦੀ ਪ੍ਰੇਰਨਾ ਨਾਲ ਲਿਖਾ ਗੇ ਤੇ ਉਪਦੇਸ਼, ਤੇ ਸਮਜਣ, ਤੇ ਸੁਧਾਰਣ, ਤੇ ਧਾਰਮਿਕਤਾ ਦੀ ਸ਼ਿਕਸਾ ਕਿਤੇ ਲਾਬਦਾਏਕ ਹੇ। ਤਾਕਿ ਪਰਮੇਸ਼ਵਰ ਦਾ ਜਨ ਸ਼ਿਦ ਬਣੇ, ਤੇ ਹਰੇਕ ਭਲੇ ਕਮ ਕਿਤੇ ਤਿਆਰ ਸੀ ਵਨੇ।

ਕਲਿਸੀਆ ਦਾ ਤ੍ਰੀਜਾ ਮਕਸਦ ਆਰਾਧਨਾ ਹੇ। ਪਰਮੇਸ਼ਵਰ ਦੇ ਸਾਰੇ ਕਿਤੇ ਹੁਵੇ ਕਮੋਂ ਦੇ ਵਾਸਤੇ ਧਨਯਾਵਾਦ ਡੇਵਣਾਹ ਆਰਾਧਨਾ ਹੇ। ਪਰਮੇਸ਼ਵਰ ਸਾਕੁੰ ਬਚਾਏ ਸੀ। ਪਰਮੇਸ਼ਵਰ ਸਾਕੁੰ ਪਿਆਰ ਕਰੇਂਦੇ। ਪਰਮੇਸ਼ਵਰ ਸਾਡੇ ਕਿਤੇ ਸਾਰੀ ਚੀਜੋਂ ਦਾ ਇੰਤਜਾਮ ਸਾਡਾ ਰਾਸਤਾ ਡੀਖਾਵਨ ਆਲਾ ਤੇ ਸਾਕੁੰ ਆਦੇਸ਼ ਡੇਦਾ ਹੇ। ਸਾਕੁੰ ਕਿਉਂ ਨ ਹੁੰਦਾ ਧਨਯਾਵਾਦ ਕਰਣਾ ਚਾਹੀਦਾ।ਪਰਮੇਸ਼ਵਰ ਪਵਿਤਰ, ਧਰਮੀ, ਪ੍ਰੇਮੀ, ਦਿਆਲੁ ਤੇ ਅਨੁਗ੍ਰਹਿ ਨਾਲ ਭਰਾ ਹੁਵਾ ਹੇ। ਪ੍ਰਕਾਸ਼ਿਤ ਵਾਕਯ-----ਏਲਾਨ ਕਰੇਂਦੇ ਕਿ."ਹੇ ਸਾਡੇ ਪ੍ਰਭੀ ਤੇ ਪਰਮੇਸ਼ਵਰ, ਤੂ ਹੀ ਮਹਿਮਾ ਤੇ ਆਦਰ, ਸ਼ਕਤੀ ਦੇ ਕਾਬਿਲ ਹੇ, ਕਿਉਂਕਿ ਤੂ ਹੀ ਸਾਰੀ ਚੀਜੋਂ ਕੂੰ ਬਣਾਈ ਓ ਤੇਡੀ ਹੀ ਇਛਾ ਨਾਲ ਹਨ ਤ ਬਣਾਈ ਗਈ ਹੇਨ।

3. ਪਰਮੇਸ਼ਵਰ ਉਤੇ ਧਿਆਨ ਕੇਨਦ੍ਰਿਤ ਕਰਣ ਦੇ ਵਾਸਤੇ ਹਰਰੋਜ਼ ਸਮਯ ਨਿਕਾਲੋ।

ਸਾਡੇ ਕਿਤੇ ਹਰਰੋਜ ਪਰਮੇਸ਼ਵਰ ਉਤੇ ਧਿਆਨ ਕਰਣਾ ਬਡ਼ਾ ਅਹਮ ਹੇ। ਕੋਛ ਲੋਗ ਹਿਨਕੁੰ "ਮੋਨ ਸਮਯ" ਆਖਦੇ ਹੇਨ। ਡੁਝੇ ਲੋਗ ਹਿਨਕੁ " ਭਕਤੀ ਮਨਨ" ਆਖਦੇ ਹੇ, ਕਿਉਂਕਿ ਏ ਏੰਝਾ ਸਮਯ ਹੁਨਦੇ ਜੇਡੇ ਅਸਾਂ ਕੁੰ ਪਰਮੇਸ਼ਵਰ ਦੇ ਨਾਲ ਸਮਰਪਿਤ ਜਰੇਂਦੇ ਸੇ। ਕੋਛ ਲੋਗ ਹਿਨ ਸਮਯ ਕੂੰ ਸਵੇਰੇ ਦੇ ਸਮਯ ਏਚ ਅਲਗ ਕਰੇਂਦੇ ਹੇਨ, ਜਬਕਿ ਕੋਛ ਲੋਗ ਹਿਨਦੇ ਸ਼ੇਆਮ ਕੂੰ ਪਹਲਾ ਸਥਾਨ ਡੇਂਦੇ ਹੇਨ। ਹਿਨਦੇ ਨਾਲ ਫਰਕ ਨਿ ਪਡਦਾ ਕਿ ਤੁਸਾਂ ਕਿਆ ਆਖਦੇ ਵੇ ਤੇ ਹਿਨਕੂੰ ਕੇਰੇ ਵੇਲੇ ਕਰੇਂਦੇ ਵੇ। ਜੋ ਗਾਲ ਅਹਮ ਹੇ ਓ ਏ ਹੇ ਕ੍ ਤੁਸਾਂ ਹਰਰੋਜ ਪਰਮੇਸ਼ਵਰ ਦੇ ਨਾਲ ਬਿਤਾਨਦੇ ਹੇਵੇ। ਕੇਡੀ ਗਹਾਲੇਂ ਮੇਲਦੇ ਪਰਮੇਸ਼ਵਰ ਨਾਲ ਸਾਡੇ ਸਮਯ ਕੂੰ ਬਣੇਦੀ ਹੇ?

(ੳ) ਪ੍ਰਾਥਨਾ- ਪ੍ਰਾਥਨਾ ਆਸਾਨ ਤਰੀਕੇ ਨਾਲ ਪਰਮੇਸ਼ਵਰ ਨਾਲ ਗਾਲ ਕਰਣਾ ਹੇ । ਅਪਣੀਹ ਚਿੰਤਾਓਂ ਵ ਸਮਸਆਓਂ ਦੇ ਵਿਸ਼ਯ ਏਚ ਪਰਮੇਸ਼ਵਰ ਨਾਲ ਗਾਲ ਕਰੋ । ਪਰਮੇਸ਼ਵਰ ਕਲੋਂ ਤੁਵਾਕੁੰ ਗਿਆਨ ਤੇ ਰਾਸਤਾ ਡੀਖਾਵਨ ਕਿਤੇ ਆਖੋ। ਅਪਣੀਹ ਜਰਰੂਤੋਂ ਕਿਤੇ ਪਰਮੇਸ਼ਵਰ ਕੂੰ ਆਖੋ। ਪਰਮੇਸ਼ਵਰ ਕੂੰ ਡਸੋ ਕੇ ਤੁਸਾਂ ਹੁੰਨਕੁ ਕਿਤਨਾ ਜਾਦਾ ਪਿਆਰ ਕਰੇਂਦੇ ਵੇ, ਤੇ ਓ ਜੋ ਕੋਛ ਓ ਤੁਵਾਡੇ ਵਾਸਤੇ ਕਰੇਂਦੇ ਹੁੰਦੇ ਕਿਤੇ ਤੁਸਾਂ ਤਾਰੀਫ ਕਰੇਂਦੇ ਵੇ। ਹੀਨ ਸਾਰੀ ਗਹਾਲੋਂ ਕੁੰ ਪ੍ਰਾਥਨਾ ਆਖਦੇ ਹੇਨ।

(ਅ) ਬਾਈਬਲ ਕੂੰ ਪਡ਼ਨਾ- ਕਲੀਸਿਆ ਏਚ, ਸੰਦੇ ਸਕੂਲ, ਤੇ ਯਾ ਬਾਈਬਲ ਸ਼ਿਖਣ ਦੀ ਕਲਾਸੋਂ ਏਚ ਬਾਈਬਲ ਦੀ ਸ਼ਿਕਸਾ ਘੀਨਨ ਦੇ ਆਲਾਵਾ ਤੁਵਾਕੁੰ ਖੋਦ ਦੇ ਕਿਤੇ ਵੀ ਬਾਈਬਵ ਕੂੰ ਪਡ਼ਨਾ ਜਰੂਰੀ ਹੇ। ਬਾਈਬਲ ਏਚ ਸਫਲ ਮਸੀਹੀ ਜੀਵਨ ਬਿਤਾਵਣ ਕਿਤੇ ਓ ਸਾਰੀ ਚੀਜੋਂ ਡੀਤੀ ਗਈ ਹੇਨ ਜਿਕੁਨ ਤੁਵਾਕੁੰ ਜਿਆਂਡਨ ਦੀ ਜਰਰੂਤ ਹੇ। ਹਿੰਨਦੇ ਏਚ ਪਰਮੇਸ਼ਵਰ ਦਾ ਓ ਰਾਸਤਾ ਡੀਖਾਆ ਗਿਆ ਹੇ ਕਿ ਕੀਵੇਂ ਸਹੀ ਫੇਂਸਲੇ ਕੂੰ ਗੀਦਾ ਵਨੇ, ਕੀਵੇਂ ਪਰਮੇਸ਼ਵਰ ਦੀ ਇਛਾ ਕੂੰ ਜਿਆਂਡੇ, ਡੁਜੋ ਦੀ ਡੇਖਰੇਖ ਕੀਵੇਂ ਕਰੂਂ ਤੇ ਆਤਮਿਕ ਵਿਕਾਸ ਕੀਵੇ ਕਰੂ। ਬਾਈਬਲ ਸਾਡੇ ਕਿਤੇ ਪਰਮੇਸ਼ਵਰ ਦਾ ਵਚਨ ਹੇ। ਬਾਈਬਲ ਸਹੀ ਰੂਪ ਏਚ ਕੇਡੇ ਤਰੀਕੇ ਨਾਲ ਅਸਾਂ ਅਪਨੇਹ ਜੀਵਨ ਕੂੰ ਬੀਤਾਵਨ ਕਿਤੇ ਪਰਮੇਸ਼ਵਰ ਦੇ ਨਿਰਦੇਸ਼ ਕਿਤਾਬ ਹੇ ਜਿੰਨਦੇ ਨਾਲ ਕਿ ਓ ਖੋਸ਼ ਸੀ ਵਨੇ ਤੇ ਅਸਾਂ ਸੰਤੁਸ਼ਟਿ ਪਾਉਂ

4. ਏੰਝੇ ਲੋਗੋਂ ਨਾਲ ਰਿਸ਼ਤਾ ਬਣਾਓ ਜੋ ਤੁਵਾਕੁੰ ਆਤਮਿਕ ਮਦਦ ਕਰ ਸਗਦੇ ਹੇਨ।

1 ਕੁਰੰਥਿਓਂ 14:33 ਸਾਕੁੰ ਡਸੇਂਦੀ ਹੇ ਕਿ,"ਧੋਖਾ ਨ ਖਾਨਾ:ਬੁਰੀ ਸੰਗਤ ਅਛੇ ਚਰਿਤਰ ਕੂੰ ਵਿਗਾਡ਼ ਡੇਂਦੀ ਹੇ।"ਬਾਈਬਲ ਸਾਡੇ ਉਤੇ ਪਡਨ ਆਲੇ"ਬੁਰੇ" ਲੋਗੋਂ ਦੇ ਪ੍ਰ੍ਰਭਾਵ ਦੇ ਵਾਰੇ ਏਚ ਡੀਤੀ ਹੁਈ ਚੇਤਾਵਨੀਓਂ ਨਾਲ ਭਰੀ ਪਈ ਹੇ। ਪਾਪ ਕਰਣ ਆਲੇ ਕਮੋਂ ਵੇਚ ਪੇ ਹੋਏ ਲੋਗੋਂ ਦੇ ਨਾਲ ਸਮੇਂ ਬੀਤਾਵਨਾ ਸਾਕੂੰ ਵੀ ਹੂੰ ਕਮੋਂ ਦੇ ਕਾਰਨ ਪ੍ਰੀਕਸ਼ਾ ਏਚ ਪਡਨ ਦਾ ਕਾਰਨ ਬਨ ਵੇਂਦੇ। ਅਸਾਂ ਜੇਡੇ ਲੋਗੋਂ ਦੇ ਨਾਲ ਹੇਸੇ ਉਨਾਹਦਾ ਚਰਿੱਤਰ ਸਾਡੇ ਉਤੇ ਵੀ ਅਪਨੀਹ"ਛਾਪ" ਛੋਡ਼ ਡੇਂਦੇ। ਹਿਨ ਸਾਗੂੰ ਹੀ ਏ ਬਡੀ ਹੀ ਅਹਮ ਹੇ ਕਿ ਅਸਾਂ ਖੋਦ ਕੂੰ ਏਂਝੇ ਲੋਗੋਂ ਦੇ ਵੇਚ ਰਾਹਵੇ ਜੋ ਪ੍ਰਭੂ ਨਾਲ ਪਿਆਰ ਤੇ ਉਨਦੇ ਨਾਲ ਸਮਰਪਿਤ ਹੇਨ ।

ਹੇਕ ਯਾਂ ਡੂ ਦੋਸਤੋਂ ਕੂੰ, ਸ਼ਾਇਦ ਅਪਣੀਹ ਕਲੀਸਿਆ ਵੇਚ ਖੋਜਨ ਦੀ ਕੋਸ਼ਿਸ ਕਰੋ, ਜੋ ਤੁਵਾਡੀ ਮਦਦ ਕਰ ਸਗਦੇ ਹੋਵੇ ਤੇ ਤੁਵਾਕੂੰ ਉਤਸਾਹਿਤ ਕਰੇਨ(ਇਬਰਾਨਿਆਂ 3:13,10:24)। ਅਪਨੇਹ ਦੋਸਤੋਂ ਕੂੰ ਆਖੋ ਕਿ ਓ ਤੁਵਾਡੇ ਖਲੀ ਸਮੇਂ ਏਚ ਤੁਵਾਡੇ ਕਮੋਂ ਤੇ ਪਰਮੇਸ਼ਵਰ ਦੇ ਨਾਲ ਤੁਵਾਡੀ ਚਾਲ ਦੇ ਸੰਬੰਧ ਏਚ ਤੁਵਾਕੁੰ ਜਵਾਬ ਡੇਵਨ ਆਲਾ ਬਨਾਏ। ਹੁੰਨਦੇ ਕਲੋਂ ਪੂਛੇ ਕੇ ਕਿਆ ਤੁਸਾਂ ਵੀ ਉਨਦੇ ਕਿਤੇ ਉਵੇਂ ਹੀ ਕਰ ਸਗਦੇ ਵੇ। ਇਨਦਾ ਏ ਅਰਥ ਕਾਹਨੀ ਕਿ ਤੁਵਾਕੂੰ ਅਪਨੇਹ ਉਨਾਹ ਸਾਰੇ ਦੋਸਤੋਂ ਕੂੰ ਛੋਡ਼ਨਾ ਪੋਸੀ ਜੇ ਯਿਸੂ ਮਸੀਹ ਕੂੰ ਅਪਨਾ ਉਦਾਰਕਰਤਾ ਦੇ ਰੂਪ ਏਚ ਕਹਾਨੀ ਜਿਆਂਡ ਦੇ । ਤੁਵਾਡੇ ਦੋਸਤ ਉਵੇਂ ਹੀ ਬਨੇ ਰਾਹਵੇਨ ਤੇ ਉਨਾ ਨਾਲ ਪਿਆਰ ਰੱਖੋ। ਬਸ ਆਸਾਨੀ ਨਾਲ ਉਨਾ ਕੂੰ ਜਿਆਂਡਨ ਡੇਵੋ ਕਿ ਯਿਸੂ ਤੁਵਾਡੇ ਜੀਵਨ ਕੂੰ ਬਦਲ ਡੀਤੇ ਸੀ ਤੇ ਹੋਨ ਤੁਸਾਂ ਓ ਸਾਰੇ ਕੂੰ ਨੀ ਕਰ ਸਗਦੇ ਜੋ ਪਹਲੇ ਕਰੇਂਦੇ ਹਾਵੇ। ਪਰਮੇਸ਼ਵਰ ਕੂੰ ਆਖੋ ਕਿ ਓ ਤੁਵਾਕੂੰ ਯਿਸ਼ੂ ਦੇ ਵਾਰੇ ਇਚ ਅਪਨੇਹ ਦੋਸਤੋਂ ਕੂੰ ਬਤਾਵਨ ਕਿਤੇ ਅਵਸਰ ਡੇਵੇ।

5. ਬਪਤਿਸਮਾ ਘਿਨੋ

ਨੀਰੇ ਸਾਰੇ ਲੋਗੋਂ ਦੀ ਬਪਤਿਸਮਾ ਦੇ ਵਾਰੇ ਏਚ ਗਲਤਫੇਮੀ ਹੇ। ਸ਼ਬਦ "ਬਪਤਿਸਮਾ" ਦਾ ਅਰਥ ਪਾਨੀ ਏਚ ਡੁਬਕੀ ਲਗਾਵਨ ਹੇ। ਬਪਤਿਸਮਾ ਯਿਸ਼ੂ ਇਚ ਅਪਨੇਹ ਨਵੇ ਵਿਸ਼ਵਾਸ ਤੇ ਉਨਾਹਕੂੰ ਮਨਨ ਦੇ ਤੁਵਾਡੇ ਸਮਰਪਨ ਕੂੰ ਖੁਲੀ ਤੋਰ ਤੇ ਏਲਾਨ ਕਰਨ ਦਾ ਹੇਕ ਬਾਇਬਲ ਆਧਾਰਿਤ ਤਰੀਕਾ ਹੇ। ਪਾਨੀ ਇਚ ਡੁਬਕੀ ਲਗਾਵਨ ਦੀ ਕਿਰਿਆ ਏ ਦਰਸ਼ਾਂਦੇ ਕਿ ਅਸਾਂ ਯਿਸ਼ੂ ਦੇ ਨਾਲ ਗਾਢੇ ਗੇ ਸੇ। ਪਾਨੀ ਕਲੋਂ ਬਹਾਰ ਆਵਨ ਦੀ ਕਿਰਿਆ ਯਿਸ਼ੂ ਦੇ ਜੀ ਉਠਨ ਦੇ ਵਾਰੇ ਇਚ ਡਸੇਂਦੀ ਹੇ। ਬਪਤਿਸਮਾ ਘੀਨਨ ਨਾਲ ਖੋਦ ਕੂੰ ਯਿਸ਼ੂ ਦੀ ਮ੍ਰਿਤਿਊ, ਉਨਦੇ ਗਾਢੇ ਜਾਨੇ ਤੇ ਜੀ ਉਠਨ ਦੇ ਨਾਲ ਪਹਿਚਾਨ ਕਰਨਾ ਹੇ (ਰੋਮਿਓਂ 6:3-4)।

ਬਪਤਿਸਮਾ ਓ ਕਾਹਨੀ ਜੋ ਤੁਵਾਕੂੰ ਬਚੇਂਦੇ। ਬਪਤਿਸਮਾ ਤੁਵਾਡ਼ੇ ਪਾਪੋਂ ਕੂੰ ਕਾਹਨੀ ਧੋਂਦਾ। ਬਪਤਿਸਮਾ ਤਾਂ ਬਸ ਕੇਵਲ ਆਗਿਆ ਮਨਨ ਦਾ ਹੇਕ ਕਦਮ ਹੇ, ਉਧਾਰ ਦੇ ਕਿਤੇ ਕੇਵਲ ਮਸੀਹ ਇਚ ਹੀ ਤੁਵਾਡੀ ਵਿਸ਼ਵਾਸ਼ ਦੀ ਹੇਕ ਖੋਲਾ ਏਲਾਨ ਹੇ। ਬਪਤਿਸਮਾ ਹੇਨ ਸਾਂਗੁਂ ਅਹਮ ਹੇ ਕਿਉਂਕਿ ਏ ਮਸੀਹ ਉਤੇ ਤੁਵਾਡੇ ਵਿਸ਼ਵਾਸ ਤੇ ਉਨਦੇ ਪ੍ਰਤਿ ਤੁਵਾਡੇ ਸਮਰਪਨ ਦਾ ਖੁਲਾ ਏਲਾਨ ਦੇ ਕਿਤੇ ਹੇਕ ਪਾਸਟਰ ਨਾਲ ਗਾੱਲ ਕਰਨੀ ਚਾਹੀਦੀ ਹੇ।

English



ਮੁਲਤਾਨੀ ਦੇ ਮੂਲ ਪੇਜ ਉਤੇ ਵਾਪਸ ਬਨੋ

ਮਯ ਹੁਨਡ਼ੇ ਅਪਨਾ ਵਿਸ਼ਵਾਸ ਯਿਸ਼ੂ ਏਚ ਰਖਾ ਹੇਮ....ਹੋਨ ਅਗੁ ਕਿਆ ਹੇ?
Facebook icon Twitter icon Pinterest icon Email icon
© Copyright Got Questions Ministries