settings icon
share icon
ਪ੍ਰਸ਼ਨ

ਨਵਾ ਜਨਮ ਗੀਥੇ ਮਸੀਹੀ ਦਾ ਕਿਆ ਅਰਥ ਹੈ?

देवनागरी
ਉਤੱਰ


ਨਵਾ ਜਨਮ ਗੀਥੇ ਮਸੀਹੀ ਦਾ ਕਿਆ ਅਰਥ ਹੈ? ਬਾਇਬਲ ਏਚ ਯਹੂੰਨਾ 3;1-21 ਹੇਕ ਚੰਗਾ ਜਰਿਆ ਹੈ ਜੋ ਹੀਨ ਪ੍ਰਸ਼ਨ ਦਾ ਉਤਰ ਡੈਨਦਾ ਹੈ! ਪ੍ਰਭੂ ਯਿਸ਼ੂ ਮਸੀਹ ਨਿਕੁਦੇਮੁਸ ਨਾਮ ਦੇ ਹਾਕ ਮੁਖਯ ਫਾਰਸੀ ਤੇ ਯਹੂਦਿਓਂ ਦਾ ਮਹਾਸਭਾ(ਯਹੂਦਿਓਂ ਦੀ ਸ਼ਾਸਕਿਯ ਸੰਸਥਾ) ਦੇ ਸਦਸਯ ਨਾਲ ਗਾਲ਼ ਕਰੇਂਦਾ ਪੇ! ਨਿਕੁਦੇਮੁਸ ਰਾਤ ਦੇ ਸਮੇਂ ਯਿਸ਼ੂ ਕਲੇ ਕੋਛ ਪ੍ਰਸ਼ਨੋਂ ਕੂੰ ਪੁਛਣ ਆਇਆ ਹਈ!

ਜੇਡ਼ੇ ਵੇਲੇ ਯਿਸ਼ੂ ਨਿਕੁਦੇਮੁਸ ਨਾਲ ਗੱਲਾਂ ਕਰੇਂਦਾ ਪਿਆ ਹੁਈ, ਤਾਂ ਓ ਆਖੇ"...ਮੈ ਤੇਕੁਂ ਸਚ ਸਚ ਆਖਦਾ ਹਾਂ, ਅਗਰ ਕੋਈ ਨਵੀ ਰੀਤ ਨਾਲ ਨ ਜਮੇ ਤਾਂ ਪਰਮੇਸ਼ਵਰ ਦਾ ਰਆਜਯ ਡੇਹਖ ਨੀ ਸਗਦਾ!" ਨਿਕੁਦੇਮੁਸ ਹੁਨਕੂਂ ਆਖਦੇ,"ਮਨੁਖ ਜੇਡ਼ਾ ਬੁਡਾ ਸੀ ਗਯੇ ਤਾਂ ਓ ਬਲਾ ਜਨਮ ਘੇਨ ਸਗਦੇ? ਕਿਆ ਓ ਅਪਨੀ ਅੰਮਾ ਦੇ ਗਰਭ ਏਚ ਬਾਰ ਬਨ ਦੇ ਜਨਮ ਘੇਨ ਸਗਦੇ? ਯਿਸ਼ੂ ਹਿੰਦਾ ਉੱਤਰ ਡੰਦੇ,"ਮੈ ਤੁਵਾਕੁਂ ਸਚ ਸਚ ਆਖਦਾ ਹੈਂ; ਝੇਡ਼ੇ ਤਕ ਕੋਈ ਮਨੁੱਖ ਪਾਨੀ ਤੇ ਆਤਮਾ ਨਾਲ ਨ ਜਮੇਂ ਤਾਂ ਤਕ ਓ ਪਰਮੇਸ਼ਵਰ ਦੇ ਰਾਜਯ ਵੇਚ ਦਾਖਿਲ ਨਿ ਸੀ ਸਗਦਾ! ਕਿਉਂਕਿ ਜੋ ਸ਼ਰੀਰ ਨਾਲ ਓ ਸ਼ਰੀਰ ਹੈ; ਤੇ ਜੋ ਆਤਮਾ ਹੈ! ਚੋਂਕ ਨ ਕਿ ਮੈ ਤੇਕੁਂ ਆਖੇਮ,"ਤੇਕੁਂ ਨਵੀ ਰੀਤਿ ਨਾਲ ਜਨਮ ਘਿਨਨਾ ਜਰੂਰੀ ਹੈ!(ਯਹੂੰਨਾ 3:3-7)

ਏ ਵਾਕਯ "ਨਵੀ ਰੀਤੀ ਨਾਲ ਜਨਮ ਘਿਨਨਾ" ਦਾ ਸ਼ਾਬਦਿਕ ਅਰਥ" ਉਤੁਂ ਕਲੋਂ ਜਨਮ ਘਿਨਨਾ" ਹੈ! ਨਿਕੁਦੇਮੁਸ ਕਲੇ ਹੇਕ ਅਸਲੀ ਜਰੂਰਤ ਹਈ! ਹੁਨਕੂਂ ਅਪਨੇ ਹਿਰਦਯ ਕੂਂ ਬਦਲਨ ਦੀ – ਹੇਕ ਆਤਮਿਕ ਬਦਲਾਵ ਦੀ ਜਰੂਰਤ ਹਈ! ਨਵਾ ਜਨਮ, ਨਵੀ ਰੀਤੀ ਨਾਲ ਜਨਮ ਘਿਨਨਾ, ਪਰਮੇਸ਼ਵਰ ਦਾ ਹੇਕ ਇੰਝਾ ਕਮ ਹੈ ਜਿਨਦੇ ਨਾਲ ਅਨੰਤ ਜੀਵਨ ਹੇਕ ਮਨੁੱਖ ਏਚ ਡੀਤਾ ਵੇਂਦੇ ਜੋ ਵਿਸ਼ਵਾਸ ਕਰੇਂਦੇ(2 ਕੁਰੰਥੀਓਂ 5:17; ਤੀਤੁਸ 3:5,1 ਪਤਰਸ 1:3, 1ਯਹੂੰਨਾ 2:21,3:1,4:7,5:1-4,18)!( 1ਯਹੂੰਨਾ 1:12,13 ਏ ਇਸ਼ਾਰਾ ਕਰੇਂਦੇ ਕਿ "ਨਵਾ ਜਨਮ" ਘਿਨਣ ਦੇ ਸੋਚ ਇਚ ਮਸੀਹ ਦੇ ਨਾਮ ਇਚ ਵਿਸ਼ਵਾਸ ਦੇ ਜਰੀਏ ਨਾਲ"ਪਰਮੇਸ਼ਵਰ ਦੀ ਸੰਤਾਨ" ਬਣ ਵਨਨਾ ਵੀ ਸਹੀ ਹੈ!

ਹੇਕ ਸਹੀ ਪ੍ਸ਼ਨ ਏ ਵੀ ਉਠਦਾ ਹੈ ਕਿ, ਹੇਕ ਮਨੁੱਖ ਕੂੰ ਨਵੀ ਰੀਤ ਜਨਮ ਘਿਨਨ ਦੀ ਕਿਆ ਜਰੂਰਤ ਹੈ? ਪ੍ਰੇਰਿਤ ਪੌਲੁਸ ਇਫਸੀਓਂ 2:1 ਏਚ ਆਖਦਾ ਹੈ,"ਕਿ ਉਹ ਤੁਵਾਕੂੰ ਵੀ ਜਲਾਯਾ, ਜੋ ਅਪਨੇ ਅਪਰਾਧੋਂ ਤੇ ਪਾਪੋਂ ਦੇ ਕਾਰਨ ਮਰੋ ਹੁਏ ਹੇਨ"(ਹਿੰਦੀ, ਪੁਨ: ਸੰਪਾਦਿਤ, ਬੀਐਸਆਈ ਅਨੁਵਾਦ)! ਰੋਮ ਦੇ ਨਿਵਾਸੀਓਂ ਕੂਂ ਓ ਲਿਖੇਸੀ,"ਹੀ ਸਾਂਗੂ ਕੇ ਸਾਰੇ ਪਾਪ ਕੀਤੇਨੇ ਤੇ ਪਰਮੇਸ਼ਵਰ ਦੀ ਮਹਿਮਾ ਕਲੋਂ ਵੰਚਿਤ ਹੇਨ!"(ਰੋਮੀਓਂ 3:23) ਪਾਪੀ ਆਤਮਿਕ ਰੂਪ ਨਾਲ"ਮਰੇ" ਹੇਨ, ਜੇਡ਼ੇ ਜੇਡ਼ੇ ਉਹ ਮਸੀਹ ਇਚ ਵਿਸ਼ਵਾਸ ਦੇ ਨਾਲ ਆਤਮਿਕ ਜੀਵਨ ਕੂੰ ਪ੍ਰਾਪਤ ਕਰੇਂਦੇ, ਤਾਂ ਬਾਇਬਲ ਹਿੰਦੀ ਤੁਲਨਾ ਨਵੀਂ ਰੀਤ ਨਾਲ ਜਨਮ ਦੇ ਨਾਲ ਕਰਦੀ ਹੇ! ਕੇਵਲ ਉ ਹੀ ਜਿਨਾਹਦਾ ਨਵਾ ਜਨਮ ਸੀ ਗਏ, ਉਨਦੇ ਪਾਪ ਮਾਫ ਕੀਤੇ ਗੇਂਹ ਤੇ ਉਨਾ ਦਾ ਪਰਮੇਸ਼ਵਰ ਨਾਲ ਸੰਬੰਧ ਹੈ!

ਏੰਝਾ ਕਿਵੇਂ ਸਾ ਸਗਦੇ? ਇਫਸੀਓਂ 2:8,9 ਡਸੇਂਦੇ ਕਿ, ਕਿਉਂਕਿ ਵਿਸ਼ਵਾਸ ਦੇ ਨਾਲ ਅਨੁਗ੍ਰਹਿ ਹੀ ਨਾਲ ਤੁਵਾਡਾ ਉਧਾਰ ਸਿਆ ਹੈ- ਤੇ ਇਹ ਤੁਵਾਡੇ ਕਲੋਂ ਕਹਾਨੀ, ਬਲਕਿ ਪਰਮੇਸ਼ਵਰ ਦਾ ਦਾਨ ਹੈ-ਤੇ ਨਾ ਕਰਮੋਂ ਦੇ ਕਾਰਨ, ਤਾਂ ਕਿ ਇੰਝਾ ਨਾ ਸੀਵੇ ਕਿ ਕੋਈ ਘਮੰਡ ਕਰੇ !" ਜੇਡ਼ੇ ਕੋਈ ਬਚ ਵੇਂਦੇ, ਤਾਂ ਉਨਦਾ ਨਵਾ ਜਨਮ ਸੀ ਵੇਂਦੇ, ਆਤਮਿਕ ਰੂਪ ਇਚ ਓ ਨਵਾ ਬਨ ਵੇਂਦੇ, ਤੇ ਉਹ ਨਵੇ ਜਨਮ ਦੇ ਅਧਿਕਾਰ ਦੇ ਕਾਰਨ ਪਰਮੇਸ਼ਵਰ ਦੀ ਔਲਾਦ ਹੈ! ਯਿਸ਼ੂ ਸੱਚ ਇਚ ਵਿਸ਼ਵਾਸ ਕਰਨਾਂਹ , ਉਨਦੇ ਵਿਚ ਜੇਡ਼ਾ ਪਾਪ ਦੀ ਸਜਾ ਦੇ ਕੀਮਤ ਚੁਕਾਈ ਜੇਡ਼ੇ ਵੇਲੇ ਓ ਕਰੂਸ ਉਤੇ ਮਰੇ, ਦਾ ਹੀ ਅਰਥ "ਨਵਾ ਜਨਮ" ਹੈ! ਹਿਨ ਸਾਂਗੂ , ਅਗਰ ਕੋਈ ਮਸੀਹ ਇਚ ਹੈ ਤਾਂ ਓ ਨਵੀ ਸ੍ਰਿਸ਼ਟੀ ਹੈ: ਪੁਰਾਣੀ ਗਾਲੇਂ ਵੇਂਦੀ ਰਹੀਂ, ਡੇਖ, ਸਾਰੀ ਨਵੀ ਸੀ ਗੇਨ!"(2 ਕੁਰੰਥੀਆਂ 5:17)।

ਅਗਰ ਤੁਸਾਂ ਕਡ਼ੀ ਯਿਸ਼ੂ ਮਸੀਹ ਕੂੰ ਅਪਨੇ ਉਧਾਰ ਕਰਤਾ ਦੇ ਰੂਪ ਇਚ ਵਿਸ਼ਵਾਸ ਕਹਾਨੀ ਕਿਤਾ, ਤਾਂ ਕਿਆ ਤੁਸਾਂ ਪਵਿੱਤਰ ਆਤਮਾ ਦੀ ਪ੍ਰੇਰਣਾ ਉਤੇ ਧਿਆਨ ਡੇਸੋ ਜੇਡ਼ੇ ਵੇਲੇ ਉਹ ਤੁਵਾਡੇ ਮਨ ਨਾਲ ਗਾੱਲ ਕਰਸੀ? ਤੁਵਾਕੂੰ ਨਵੇਂ ਸਿਰੇ ਨਾਲ ਜਨਮ ਘਿਨਨ ਦੀ ਜਰੂਰਤ ਹੈ! ਕਿਆ ਤੁਸਾਂ ਅਜ ਪਛਤਾਵੇ ਦੀ ਪ੍ਰਾਰਥਨਾ ਕਰੇਸੋ ਤੇ ਮਸੀਹ ਇਚ ਨਵੀ ਸ੍ਰਿਸ਼ਟ ਬਨਂਸੋ? "ਹਲਾਕਿ ਜਿਨਹਾਨੇ ਹੁਨਕੂਂ ਅਪਨਾਯਾ ਹੈ, ਓ ਹੁਨਾਕੂੰ ਪਰਮੇਸ਼ਵਰ ਦੀ ਔਲਾਦ ਹੋਵਨ ਦਾ ਅਧਿਕਾਰ ਡੇ ਡੀਤੇ, ਅਰਥਾਤ ਹੁਨਾਕੂਂ ਜੋ ਉਨਦੇ ਨਾਮ ਦੇ ਵਿਸ਼ਵਾਸ ਰਖਦੇ ਹੇਨ! ਓ ਨਾ ਦਾ ਲਹੂ ਨਾਲ, ਨਾ ਸਰੀਰ ਗੀ ਇੱਛਾ ਨਾਲ, ਨਾ ਮਨੁੱਖ ਦੀ ਇੱਛਾ ਨਾਲ, ਬਲਕਿ ਪਰਮੇਸ਼ਵਰ ਕਲੋਂ ਪੈਦਾ ਸੇਨ"(ਯਹੂੰਨਾ 1:12-13)!

ਅਗਰ ਤੁਸਾਂ ਯਿਸ਼ੂ ਮਸੀਹ ਕੂੰ ਅਪਨੇ ਉਧਾਰ ਕਰਤਾ ਦੇ ਰੂਪ ਇਚ ਮਨਨ ਦਾ ਇਛਾ ਰਖਦੇ ਹੇਵੇ ਤੇ ਨਵੇ ਸਿਰੇ ਨਾਲ ਜਨਮ ਘਿਨਨਾ ਚਾਂਹੰਦੇ ਹੈ, ਤਾਂ ਇਥਾਂ ਹੇਕ ਪ੍ਰਾਰਥਨਾ ਹੈ! ਯਾਦ ਰਖੋ, ਏ ਪ੍ਰਾਰਥਨਾ ਜਾਂ ਡੂਜੀ ਕੋਈ ਪ੍ਰਾਰਥਨਾ ਕਰਨ ਨਾਲ ਤੁਸਾਂ ਅਪਨੇ ਆਪ ਕੂੰ ਬਚਾ ਨੀ ਸਗਦੇ! ਕੇਵਲ ਮਸੀਹ ਉਤੇ ਹੀ ਵਿਸ਼ਵਾਸ ਰਖਨ ਨਾਲ ਹੀ ਤੁਸਾਂ ਅਪਨੇ ਪਾਪੋਂ ਕਲੋਂ ਬਚ ਸਗਦੇ ਵੇ! ਏ ਪ੍ਰਾਰਥਨਾ ਦਾ ਕੇਵਲ ਪਰਮੇਸ਼ਵਰ ਉਤੇ ਵਿਸ਼ਵਾਸ ਡਸਡ ਕਿਤੇ ਵਾ ਤੁਵਾਡੇ ਕਿਤੇ ਉਧਾਰ ਡੀਵਾਵਨ ਵਾਸਤੇ ਉਨਦਾ ਧੰਨਵਾਦ ਡੇਵਨ ਦਾ ਹੇਕ ਤਰੀਕਾ ਮਾਤ੍ਰ ਹੀ ਹੈ!"ਹੇ ਪਰਮੇਸ਼ਵਰ ਮੈ ਜਾਨਦਾ ਹਾਂ ਕਿ ਮੈਂ ਤੇਡੇ ਖਿਲਾਫ ਇਚ ਪਾਪ ਕਿਤਾ ਹੈ, ਤੇ ਮੈ ਸਜਾ ਦੇ ਲਾਇਕ ਹਾਂ!" ਲੇਕਿਨ ਯਿਸ਼ੂ ਮਸੀਹ ਹੂੰ ਸਜਾ ਕੂੰ ਅਪਨੇ ਉਤੇ ਘੇਨ ਗੀਛੇ ਜੋ ਮੈਕੂੰ ਮਿਲਨੀ ਹਈ ਤਾ ਕੀ ਉਨਦੇ ਉਤੇ ਵਿਸ਼ਵਾਸ ਕਰਨ ਨਾਲ ਮੇਕੂੰ ਮਾਫੀ ਮੇਲ ਸਗੇ! ਮੈ ਅਪਨੇ ਉਧਾਰ ਕਿਤੇ ਅਪਨੇ ਇਮਾਨ ਕੂੰ ਤੇਡੇ ਉਤੇ ਲਾਂਦਾ ਹਾਂ! ਤੇਡੇ ਅਦਭੁੱਤ ਅਨੁਗ੍ਰਹਿ ਵਾ ਮਾਫੀ ਕਿਤੇ-ਜੋ ਕੇ ਅਨੰਤ ਜੀਵਨ ਦਾ ਵਰਦਾਨ ਹੈ, ਮੈ ਤੇਡਾ ਧੰਨਯਵਾਦ ਕਰੇਂਦਾ ਹਾਂ! ਆਮੀਨ!

ਕਿਉਂਕਿ ਜੋ ਕੋਛ ਤੁਸਾਂ ਹਿਥਾਂ ਪਡ਼ੇ ਵੇ ਕਿਯਾ ਹੁੰਦੇ ਕਾਰਨ ਤੁਸਾਂ ਮਸੀਹ ਦੇ ਪੀਛੂ ਚਲਨ ਦਾ ਫੇਂਸਲਾ ਗੀਧਾ ਹੇ? ਅਗਰ ਇਂਝਾ ਹੇ ਤਾਂ ਦਿਆ ਕਰ ਦੇ ਤਲੇ ਡੀਤੇ ਹੁਵੇ "ਮਯ ਅਜ ਯਿਸ਼ੂ ਕੂੰ ਮਨ ਗੀਧੇ ਮੀ" ਆਲੇ ਬਟਨ ਕੂੰ ਦਬਾਓ।

Englishਮੁਲਤਾਨੀ ਦੇ ਮੂਲ ਪੇਜ ਉਤੇ ਵਾਪਸ ਬਨੋ

ਨਵਾ ਜਨਮ ਗੀਥੇ ਮਸੀਹੀ ਦਾ ਕਿਆ ਅਰਥ ਹੈ?
Facebook icon Twitter icon Pinterest icon Email icon
© Copyright Got Questions Ministries